Listen
Top Shows
Blog
Discover
GK Vibes
Claim Ownership
GK Vibes
Author: Gurminder Kaur
Subscribed: 0
Played: 1
Subscribe
Share
© Gurminder Kaur
Description
This podcast is about making a bridge between New Generation and old ones
2 Episodes
Reverse
Maa Boli -PUNJABI
2021-02-21
10:20
ਮਾਂ ਬੋਲੀ ਕਿਸੇ ਵੀ ਕੌਮ ਦੀ ਪਹਿਚਾਣ ਹੁੰਦੀ ਹੈ । ਮਾਂ ਬੋਲੀ ਦਿਵਸ ਤੇ ਆਓ ਸਾਰੇ ਪ੍ਣ ਕਰੀਏ ਕਿ ਅਸੀਂ ਆਮ ਗੱਲਬਾਤ ਪੰਜਾਬੀ ਵਿੱਚ ਹੀ ਕਰਾਂਗੇ । ਪੰਜਾਬੀ ਪੜਾਂਗੇ ,ਲਿਖਾਂਗੇ ਤੇ ਸੁਣਾਂਗੇ। ਨਹੀ ਤਾਂ "ਮਾਂ ਬੋਲੀ ਜੇ ਭੁੱਲ ਜਾਵਾਂਗੇ, ਕੱਖਾਂ ਵਾਂਗੂ ਰੁੱਲ ਜਾਵਾਂਗੇ ।" ਪੰਜਾਬ ਪੰਜਾਬੀਅਤ ਜਿੰਦਾਂਬਾਦ।
Punajbi naar
2021-02-07
02:28
ਪੰਜਾਬੀ ਮੁਟਿਆਰਾਂ ਬਾਰੇ, ਜਿਨ੍ਹਾਂ ਦਾ ਰਹਿਣ - ਸਹਿਣ, ਚਾਲ- ਢਾਲ ਨਵੇਂ ਜਮਾਨੇ ਨਾਲ ਬਦਲਦੀ ਜਾਂਦੀ ਹੈ । ਕਵੀ ਨੇ ਉਸਨੂੰ ਆਪਣੇ ਸ਼ਬਦਾਂ ਦੀ ਮਾਲਾ ਵਿੱਚ ਮੋਤੀਆਂ ਵਾਂਗ ਪਰੋ ਕ ਪੇਸ਼ ਕਰਨ ਦਾ ਜਤਨ ਕੀਤਾ ਹੈ । ਮੈਡਮ ਗੁਰਮਿੰਦਰ ਨੇ ਆਪਣੀ ਪਿਆਰੀ ਅਵਾਜ਼ ਵਿੱਚ ਬੋਲਕੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ।
See More
Comments