DiscoverRCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
Claim Ownership

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Author: RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

Subscribed: 0Played: 2
Share

Description

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
79 Episodes
Reverse
ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ https://www.rcinet.ca/pa/wp-content/uploads/sites/91/2024/03/baladorcipa_080.mp3
ਸਿਕਿਓਰਟੀ ਚੈੱਕ ਚ ਲੰਬੀ ਉਡੀਕ ਕਰਕੇ ਬਹੁਗਿਣਤੀ ਪੀ ਆਰ ਬਿਨੈਕਾਰਾਂ ਨੇ ਫ਼ੌਜ ਦੀ ਭਰਤੀ ਚੋਂ ਦਿਲਚਸਪੀ ਗੁਆਈ; ਪਨਾਹਗੀਰਾਂ ‘ਤੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਊਬੈਕ ਨੇ ਫ਼ੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਮੰਗੇ; ਕੂਟਨੀਤਕ ਤਣਾਅ ਦੇ ਬਾਵਜੂਦ ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਵਧਿਆ https://www.rcinet.ca/pa/wp-content/uploads/sites/91/2024/03/baladorcipa_079.mp3
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਦੇ ਪ੍ਰਭਾਵਾਂ ਬਾਰੇ ਮੰਤਰੀ ਨੂੰ ਕੀਤਾ ਸੀ ਗਿਆ ਆਗਾਹ; ਕੈਨੇਡਾ ਦੇ ਨਿਆਂ ਮੰਤਰੀ ਦੀ ਕਾਰ ਚੋਰੀ ਦੌਰਾਨ ਸਰਕਾਰੀ ਮੁਲਾਜ਼ਮ ਵਾਲੇ ਪਾਸ ਅਤੇ ਦਫ਼ਤਰ ਦੀ ਚਾਬੀ ਵੀ ਹੋਈ ਸੀ ਚੋਰੀ https://www.rcinet.ca/pa/wp-content/uploads/sites/91/2024/03/baladorcipa_078.mp3
ਜਬਰਨ ਵਸੂਲੀ ਦੇ ਮਾਮਲੇ ਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਪੰਜ ਜਣੇ ਕਾਬੂ ਕੀਤੇ; ਬੀਸੀ ਦੀ ਇੱਕ ਮੰਤਰੀ ਨੂੰ ਵਿਵਾਦਿਤ ਟਿੱਪਣੀ ਕਰਕੇ ਦੇਣਾ ਪਿਆ ਅਸਤੀਫ਼ਾ; ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਖ਼ਿਲਾਫ਼ ਰੀਕੌਲ ਪਟੀਸ਼ਨ ਦਾਇਰ https://www.rcinet.ca/pa/wp-content/uploads/sites/91/2024/03/baladorcipa_077-1.mp3
ਕੈਨੇਡੀਅਨ ਨਾਗਰਿਕਤਾ ਬਾਰੇ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕਰੇਗੀ ਫ਼ੈਡਰਲ ਸਰਕਾਰ; ਕੈਨੇਡੀਅਨ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਵਿਚ ਭਾਰਤ ਦਾ ਨਾਮ ਵੀ ਹੋ ਸਕਦੈ ਸ਼ਾਮਲ; ਪੌਲੀਐਵ ਨੇ ਟ੍ਰੂਡੋ ਨੂੰ ਮੈਕਸਿਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਜ਼ਰੂਰੀ ਕਰਨ ਲਈ ਆਖਿਆ https://www.rcinet.ca/pa/wp-content/uploads/sites/91/2024/03/baladorcipa_075.mp3
ਐਡਮੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫ਼ਿਰੌਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧਕ ਨੈੱਟਵਰਕ ਸ਼ਾਮਲ ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮਦਦ ਮੰਗੀ; ਅਸਥਾਈ ਨਿਵਾਸੀਆਂ ਦੀ ਗਿਣਤੀ ਦੀ ਲਗਾਮ ਕੱਸ ਸਕਦਾ ਹੈ ਕੈਨੇਡਾ: ਇਮੀਗ੍ਰੇਸ਼ਨ ਮੰਤਰੀ; ਕਿਊਬੈਕ ਪ੍ਰੀਮੀਅਰ ਨੇ ਟ੍ਰੂਡੋ ਨੂੰ ਪਨਾਹਗੀਰਾਂ ਦੀ ਆਮਦ ਧੀਮੀ ਕਰਨ ਲਈ ਆਖਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-01-19_15_02_10_baladorcipa_074.mp3
ਹਾਊਸਿੰਗ ਨੂੰ ਮਹਿੰਗਾ ਕਰ ਰਹੀ ਹੈ ਇਮੀਗ੍ਰੇਸ਼ਨ, ਸਰਕਾਰ ਨੂੰ ਦੋ ਸਾਲ ਪਹਿਲਾਂ ਦਿੱਤੀ ਗਈ ਸੀ ਚਿਤਾਵਨੀ ਰੂਸ ਦੀ ਜੰਗ ਵਿਰੋਧੀ ਕਾਰਕੁਨ ਨੂੰ ਆਖ਼ਰਕਾਰ ਮਿਲੀ ਕੈਨੇਡੀਅਨ ਨਾਗਰਿਕਤਾ; ਗਾਜ਼ਾ ਚੋਂ ਹਿਜਰਤ ਕਰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਲਈ ਟੈਂਮਪੋਰੈਰੀ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ; ਕੈਨੇਡਾ ਇਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵੱਜੋਂ ਸੂਚੀਬੱਧ ਕਰਨ ‘ਤੇ ਕਰ ਰਿਹੈ ਵਿਚਾਰ: ਜਸਟਿਨ ਟ੍ਰੂਡੋ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-01-12_16_36_05_baladorcipa_073.mp3
ਗਾਜ਼ਾ ਚੋਂ ਨਿਕਲਣ ਦਾ ਰਾਹ ਲੱਭਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀਆਂ 1,000 ਅਰਜ਼ੀਆਂ ਸਵੀਕਾਰੇਗਾ ਕੈਨੇਡਾ ਬੀਐਲਐਸ ਨੇ ਮਿਸਿਸਾਗਾ ਅਤੇ ਹੈਲੀਫ਼ੈਕਸ ਵਿਚ ਖੋਲ੍ਹੇ ਨਵੇਂ ਸਰਵਿਸ ਸੈਂਟਰ; ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਦੀ ਕਮਾਈ ਆਮ ਵਰਕਰ ਨਾਲੋਂ 246 ਗੁਣਾ ਵੱਧ: ਰਿਪੋਰਟ; ਐਡਮੰਟਨ ਵਿਚ ਫ਼ਿਰੌਤੀਆਂ ਕਾਰਨ ਬਿਲਡਰਾਂ ਦੇ ਨਵੇਂ ਘਰ ਸਾੜਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2024/01/2024-01-05_14_54_48_baladorcipa_0072.mp3
ਕੈਲਡਨ ਚ ਕਤਲ ਤੋਂ ਚਾਰ ਦਿਨ ਪਹਿਲਾਂ ਘਟਨਾ ਵਾਲੇ ਘਰ ਚ ਪੁਲਿਸ ਦੇ ਫੇਰੀ ਪਾਉਣ ਨੇ ਖੜੇ ਕੀਤੇ ਕਈ ਸਵਾਲ ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਮੂਲ ਦੇ ਡਾਕਟਰ, ਗੁਰਦੇਵ ਸਿੰਘ ਗਿੱਲ ਦਾ ਦੇਹਾਂਤ; ਕਿਊਬੈਕ ਨੇ ਕਲਾਸਰੂਮਜ਼ ਵਿਚ ਮੋਬਾਈਲ ਫ਼ੋਨ ਲਿਜਾਣ ‘ਤੇ ਪਾਬੰਦੀ ਲਾਈ; ਜਗਮੀਤ ਸਿੰਘ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਚ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-29_15_18_36_baladorcipa_0071.mp3
ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਨੂੰ ਲੈਕੇ ਸੀਆਰਏ ਨੇ 185 ਮੁਲਾਜ਼ਮ ਨੌਕਰੀ ਤੋਂ ਕੱਢੇ; ਫ਼ੈਡਰਲ ਸਰਕਾਰ ਵੱਲੋਂ ਗਾਜ਼ਾ ਚ ਮੌਜੂਦ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਨਵੇਂ ਉਪਾਵਾਂ ਦਾ ਐਲਾਨ; ਟੋਰੌਂਟੋ ਦੇ ਯੰਗ-ਡੰਡਸ ਸਕੇਅਰ ਦਾ ਨਵਾਂ ਨਾਮ ਹੋਵੇਗਾ ਸੈਨਕੋਫ਼ਾ ਸਕੇਅਰ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-22_15_03_29_baladorcipa_0070.mp3
ਅਮਰੀਕੀ ਦਸਤਾਵੇਜ਼ਾਂ ਤੋਂ ਨਿੱਝਰ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਬਾਰੇ ਨਵੇਂ ਵੇਰਵੇ ਮਿਲੇ: CSIS ਮੁਖੀ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਖ਼ਿਲਾਫ਼ ਅਪੀਲ ਖ਼ਾਰਜ; ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ; ਪੀਲ ਰੀਜਨ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਪਲਟੇਗਾ ਓਨਟੇਰਿਓ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-15_13_11_46_baladorcipa_0069.mp3
ਗਾਜ਼ਾ ‘ਤੇ ਰੁਖ਼ ਨੂੰ ਲੈਕੇ ਕੈਨੇਡੀਅਨ ਮੁਸਲਿਮ ਡੋਨਰਾਂ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ; ਕੈਨੇਡਾ ਵਿਚ ਖ਼ਰਬੂਜ਼ੇ ਰਾਹੀਂ ਫ਼ੈਲੀ ਸੈਲਮੋਨੈਲਾ ਬਿਮਾਰੀ ਕਰਕੇ ਮੌਤਾਂ ਦੀ ਗਿਣਤੀ 5 ਹੋਈ; ਫ਼ੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਤ ਕਰਨ ਸਬੰਧੀ ਫਰੇਮਵਰਕ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-08_16_04_15_baladorcipa_0068.mp3
ਅਮਰੀਕੀ ਦਸਤਵੇਜ਼ ਅਨੁਸਾਰ ਸਾਜ਼ਿਸ਼ ਵਿਚ ਕੈਨੇਡੀਅਨ ਧਰਤੀ ‘ਤੇ ਵੀ ਤਿੰਨ ਲੋਕ ਨਿਸ਼ਾਨੇ ‘ਤੇ ਸਨ; ਕੈਨੇਡੀਅਨ ਖ਼ੂਫ਼ੀਆ ਏਜੰਸੀ CSIS ਦੇ ਇੱਕ ਮਾੜੀ ਵਰਲਪਲੇਸ ਹੋਣ ਦੇ ਦੋਸ਼ਾਂ ਨੂੰਟ੍ਰੂਡੋ ਨੇ ਅਸਵੀਕਾਰਨਯੋਗ ਆਖਿਆ; ਅਤੇ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/12/2023-12-01_15_43_27_baladorcipa_0067.mp3
ਅੰਤਰਰਾਟਸ਼ਰੀ ਵਿਦਿਆਰਥੀਆਂ ਵੱਲੋਂ ਹਫ਼ਤੇ ਚ 20 ਘੰਟੇ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ ’ਤੇ ਹਟਾਉਣ ਦੀ ਮੰਗ; ਇਸ ਸਾਲ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ; ਬ੍ਰੈਂਪਟਨ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਇੱਕ ਮੁੰਡੇ ‘ਤੇ ਕਤਲ ਦੇ ਦੋਸ਼ ਆਇਦ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/11/2023-11-24_14_34_46_baladorcipa_0066.mp3
ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ; ਪ੍ਰਦਰਸ਼ਨਕਾਰੀਆਂ ਨੇ ਵੈਨਕੂਵਰ ਦੇ ਰੈਸਟੋਰੈਂਟ ਵਿਚ ਟ੍ਰੂਡੋ ਦਾ ਕੀਤਾ ਘਿਰਾਓ; ਕੈਨੇਡਾ ਵਿਚ ਕਿੰਗ ਚਾਰਲਜ਼ ਦੀਤਸਵੀਰ ਵਾਲਾ ਸਿੱਕਾ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/11/2023-11-17_14_11_59_baladorcipa_0065.mp3
ਬੀਸੀ ਦੀ ਗ੍ਰੀਨ ਪਾਰਟੀ ਵੱਲੋਂ ਡਿਪਟੀ ਲੀਡਰ ਸੰਜੀਵ ਗਾਂਧੀ ਬਰਖ਼ਾਸਤ ਭਾਰਤੀ ਮੂਲ ਦੀ ਔਰਤ ਵੱਲੋਂ ਪਿਤਾ ਦੀ ਮੈਡੀਕਲ ਸਹਾਇਤਾ ਲਈ ਉਡਾਣ ਦਾ ਰੂਟ ਨਾ ਬਦਲਣ ਦੇ ਦੋਸ਼ ਇਜ਼ਰਾਈਲ-ਹਮਾਸ ਯੁੱਧ ਦੇ ਦੌਰਾਨ ਕਈ ਕੈਨੇਡੀਅਨ ਸ਼ਹਿਰਾਂ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਵਾਧਾ : ਪੁਲਿਸ ਪੇਸ਼ਕਾਰੀ ਸਰਬਮੀਤ ਸਿੰਘ https://www.rcinet.ca/pa/wp-content/uploads/sites/91/2023/11/2023-11-10_17_27_36_baladorcipa_0064.mp3
ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਫ਼ੋਨਾਂ ਚੋਂ ਵੀਚੈਟ ਅਤੇ ਕੈਸਪਰਸਕੀ ਬੈਨ ਕਰਨ ਦਾ ਫ਼ੈਸਲਾ; ਇਸਲਾਮੋਫ਼ੋਬੀਆ ’ਤੇ ਸੈਨੇਟ ਦੀ ਨਵੀਂ ਰਿਪੋਰਟ, ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ; ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿਚ ਗਾਜ਼ਾ ਚੋਂ ਨਿਕਲ ਸਕਣਗੇ: ਵਿਦੇਸ਼ ਮੰਤਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2023/11/2023-11-03_12_40_14_baladorcipa_0063.mp3
ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੋਖਾਧੜੀ ਰੋਕਣ ਲਈ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਦਾ ਐਲਾਨ; ਇਜ਼ਰਾਈਲ-ਹਮਾਸ ਸੰਘਰਸ਼ ਤੇਜ਼ ਹੋਣ ‘ਤੇ ਟ੍ਰੂਡੋ ਨੇ ਕੀਤੀ ਵਿਰੋਧੀ ਪਾਰਟੀਆਂ ਨਾਲ ਬੈਠਕ; ਇਮੀਗ੍ਰੇਸ਼ਨ ਫ਼ਰਾਡ ‘ਚ ਵਿਨੀਪੈਗ ਦੇ ਪੰਜਾਬੀ ਮੂਲ ਦੇ ਵਿਅਕਤੀ ਨੂੰ 20 ਹਜ਼ਾਰ ਡਾਲਰ ਦਾ ਜੁਰਮਾਨਾ https://www.rcinet.ca/pa/wp-content/uploads/sites/91/2023/10/2023-10-27_14_51_19_baladorcipa_0062.mp3 ਪੇਸ਼ਕਾਰੀ:ਤਾਬਿਸ਼ ਨਕਵੀ
ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ https://www.rcinet.ca/pa/wp-content/uploads/sites/91/2023/10/PNJ_baladorcipa_0061_20Oct-Mp3.mp3
ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ https://www.rcinet.ca/pa/wp-content/uploads/sites/91/2023/10/Pnj-60-baladorcipa_20Oct23-MP3.mp3
loading
Comments 
Download from Google Play
Download from App Store