Panjabi Polymath - By Panjab Boulevard

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ — “ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?” ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!” ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ— ਕਦੇ ਚਮਕਦਾਰ ਸਮੁੰਦਰਾਂ ਦੀ, ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ, ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ, ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ। ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ, random facts ਪਸੰਦ ਕਰਦੇ ਹੋ, ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ— ਤਾਂ Panjabi Polymath ਤੁਹਾਡੇ ਲਈ ਹੈ। Website - PanjabBoulevard.com Links - linktr.ee/panjabblvd

Mandela Effect -   ਜਦ ਯਾਦਦਾਸ਼ਤ ਖੇਡਾਂ ਖੇਡਦੀ ਹੈ

ਕੀ Nelson Mandela ਆਪਣੇ ਲੰਬੇ ਕਾਰਾਵਾਸ ਦੇ ਦੌਰਾਨ ਹੀ ਮਰ ਗਏ ਸਨ - ਯਾਂ ਫਿਰ ਅਸਲ 'ਚ, ਉੱਥੋਂ ਛੁੱਟਣ ਤੋਂ ਬਾਅਦ, ਉਹ South Africa ਦੇ President ਬਣੇ?ਇਸ Episode 'ਚ ਅਸੀਂ ਇੱਕ ਬਹੁਤ ਹੀ ਅਨੋਖੇ Phenomenon ਦੀ ਗੱਲ ਕਰਨ ਜਾ ਰਹੇ ਆਂ - The Mandela Effect - ਅਤੇ ਕਿਵੇਂ ਪੂਰੀ population ਦਾ ਇੱਕ ਵੱਡਾ ਹਿੱਸਾ, ਪੂਰਨ ਰੂਪ ਚ ਗਲਤ ਚੀਜ਼ਾਂ ਯਾਦ ਕਰੀ ਬੈਠਾ ਹੈ - ਜੋ ਕਦੇ ਹੋਈਆਂ ਹੀ ਨਹੀਂ!Did Nelson Mandela die in prison—or did he become South Africa’s president?In this episode, we dive into the curious phenomenon of the Mandela Effect and why so many people remember events that never happened.Memory, culture, and collective false beliefs collide in this mind-bending journey.

05-03
06:18

Dyatlov Pass ਦੀ ਅਣਹੋਣੀ ਘਟਨਾ

Dyatlov Pass ਦੀ ਘਟਨਾ ਅੱਜ ਤੱਕ ਦੁਨੀਆ ਲਈ ਇੱਕ ਬੁਝਾਰਤ ਬਣੀ ਹੋਈ ਹੈ। 1959 'ਚ ਇੱਥੇ ਇਹੋ ਜਿਹਾ ਕੀ ਹੋਇਆ ਸੀ? ਇਹ ਘਟਨਾ ਚ ਕੌਣ-ਕੌਣ ਸ਼ਾਮਿਲ ਸਨ ਅਤੇ ਉਹਨਾਂ ਨਾਲ ਕੀ ਵਾਪਰਿਆ? ਇਹੀ ਅਸੀਂ ਜਾਣਾਂਗੇ ਸਾਡੇ ਅੱਜ ਦੇ episode ਵਿੱਚ।

04-20
06:21

Recommend Channels