DiscoverSant Attar Singh Ji
Sant Attar Singh Ji

Sant Attar Singh Ji

Author: The Kalgidhar Society

Subscribed: 2Played: 18
Share

Description

Sant Attar Singh Ji, the most widely known and respected Sant in modern times, was born at Cheema, a village in the erstwhile Jind State (now in Sangrur district of Punjab, India) on 28 March 1866.
His advocacy of education for the girl-child, and blending education with spirituality show his sense of foresightedness. Even a century back, he knew that mere scientific education would only lead to destruction, and education of the girl-child would result in the whole family getting educated.
Towards that end, he first set up a school for girls in 1906.
85 Episodes
Reverse
In this inspiring first episode of Sant Attar Singh Ji Jeevan Katha (Audio Book), we explore the divine practice of Shabad Abhiaas (Naam Simran) — the deep meditation on the Divine Word that leads the soul toward peace and realization.Through a heartfelt dialogue between Sant Attar Singh Ji Mastuane Wale and Bhai Jodh Singh Ji, this episode reveals the true meaning of spiritual discipline, selfless devotion, and the journey of returning to our eternal home through meditation.🎙️ Let these words guide you toward inner stillness and connect you with the timeless light of Gurbani and Gurmat Wisdom.Sant Attar Singh Ji, Jeevan Katha, Shabad Abhiaas, Naam Simran, Sikh Saints, Sant Attar Singh Mastuana Sahib, Gurbani Audio Book, Sikh Spirituality, Sikh Meditation, Gurmat Teachings, Sikh History, Sant Attar Singh Ji Biography.© Copyright - The Kalgidhar Trust - Baru SahibProduced by - Department of Sri Guru Granth Sahib Studies, Akal University, Talwandi Sabo, PunjabBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram and Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasProof Verifier: Sukhdeep Singh, HOD - Sri Guru Granth Sahib Studies, Akal University - Talwandi Sabo, Punjab To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
In this powerful opening episode of the Sant Attar Singh Ji Jeevan Katha audiobook, we delve into a pivotal moment in the Saint’s life — the sacred initiation of Amrit Sanchar.📿 Sant Attar Singh Ji, following the divine path laid out by Guru Gobind Singh Ji, prepares to join the Akaali Fauj — the spiritual army of the Guru. In accordance with Sikh Rehat Maryada (Code of Conduct), the first step is to receive Amrit, the nectar of spiritual awakening.🙏 This episode takes us to the Kohat Cantonment, where under the guidance of Giani Thakur Singh Ji of Amritsar, a special Amrit Sanchar is organized for new recruits of the 54th Regiment. This moment marks the beginning of Sant Ji’s deeper spiritual journey as a soldier-saint.🎙️ Listen to this beautifully narrated episode to understand the significance of Amrit in Sikh tradition, and how Sant Ji’s dedication to Gurmat ideals shaped the rest of his life.📌 Keywords (SEO): Sant Attar Singh Ji, Amrit Chakna, Amrit Sanchar, Jeevan Katha, Sikh Audio Book, Sikh History, Giani Thakur Singh, Akaali Fauj, 54 Paltan, Sikh Podcast, Punjabi Audiobook, Spiritual Journey© Copyright - The Kalgidhar Trust - Baru SahibProduced by - Department of Sri Guru Granth Sahib Studies, Akal University, Talwandi Sabo, PunjabBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram and Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasProof Verifier: Sukhdeep Singh, HOD - Sri Guru Granth Sahib Studies, Akal University - Talwandi Sabo, Punjab To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
ਵਿਆਹ ਬਾਰੇ ਛੇ ਕੁ ਮਹੀਨੇ ਮਗਰੋਂ ਸੰਤ ਜੀ ਦੋ ਮਹੀਨੇ ਦੀ ਛੁੱਟੀ ਚੀਮੇਂ ਆਏ ਅਤੇ ਸਾਵਣ, ਭਾਦਰੋਂ ਪਿੰਡ ਹੀ ਰਹੇ। ਇਸ ਸਮੇਂ ਡੇਰਾ ਭਾਈ ਬੂਟਾ ਸਿੰਘ ਜੀ ਦੀ, ਜਿੱਥੇ ਕਿ ਆਪ ਨੇ ਨਿੱਕਿਆਂ ਹੁੰਦਿਆਂ ਗੁਰਮੁਖੀ ਪੜ੍ਹੀ ਸੀ, ਟਹਿਲ ਸੇਵਾ ਕਰਵਾਈ। ਪੰਜ ਦਿਨ ਵਾਸਤੇ ਜਵਾਹਰਕੀ ਬੇਬੇ ਨੂੰ ਮਿਲਣ ਗਏ। ਅੱਸੂ ਚੜ੍ਹਦੇ ਕੋਹਾਟ ਪਲਟਨ ਵਿੱਚ ਵਾਪਸ ਅੱਪੜ ਗਏ।ਜਦ ਸੰਤ ਜੀ ਪਿੰਡ ਛੁੱਟੀ ਆਏ ਸਨ, ਤਦ ਜ਼ਿਮੀਂਦਾਰ ਜੀਵਨ ਸਿੰਘ ਪਿੰਡ ਬਡਰੁੱਖੇ ਵਾਲਾ ਇੱਕ ਦੋ ਵਾਰੀ ਚੀਮੇਂ ਆਇਆ। ਏਸ ਨੇ ਸੰਤ ਜੀ ਨੂੰ ਬੜਾ ਸੁਡੋਲ, ਸੁੰਦਰ ਅਤੇ ਹੋਨਹਾਰ ਨੌਜਵਾਨ ਵੇਖ ਕੇ ਆਪਣੀ ਸਪੁੱਤਰੀ ਮਹਾਂ ਕੌਰ ਲਈ ਯੋਗ ਵਰ ਸਮਝਿਆ ਪਰ ਸਾਕਾਂ-ਸੰਬੰਧੀਆਂ ਨਾਲ ਸਲਾਹ ਕਰਦਿਆਂ-ਕਰਦਿਆਂ ਕੱਤਕ ਦਾ ਮਹੀਨਾ ਚੜ੍ਹ ਗਿਆ। ਹੁਣ ਸੰਤ ਕੋਹਾਟ ਪਲਟਨ ਵਿੱਚ ਵਾਪਸ ਜਾ ਚੁੱਕੇ ਸਨ।© Copyright - The Kalgidhar Trust - Baru SahibProduced by - Department of Sri Guru Granth Sahib Studies, Akal University, Talwandi Sabo, PunjabBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram and Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasProof Verifier: Sukhdeep Singh, HOD - Sri Guru Granth Sahib Studies, Akal University - Talwandi Sabo, Punjab To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
ਕਾਂਡ ੨ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ਦਰਸਨੁ ਹਰਿ ਦੇਖਣ ਕੈ ਤਾਈ ॥ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ਰਹਾਉ॥ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ (੭੫੭)ਫੌਜ ਵਿੱਚ ਭਰਤੀਹੁਣ ਕਰਤਾਰ ਦਾ ਹੁਕਮ ਹੋਇਆ ਕਿ ਜਿਸ ਕਾਰਜ ਲਈ ਤੁਹਾਨੂੰ ਭੇਜਿਆ ਸੀ, ਉਸ ਦਾ ਫਿਕਰ ਕਰੋ ਅਤੇ ਕਿਸੇ ਜੁਗਤ ਨਾਲ ਮੋਹ-ਮਾਇਆ ਦੇ ਜਾਲ ਵਿੱਚੋਂ ਨਿਕਲੋ। ਮਾਤਾ ਭੋਲੀ ਜੀ ਦਾ ਪੁੱਤਰ ਅਤਰ ਸਿੰਘ ਨਾਲ ਬੜਾ ਹੀ ਡੂੰਘਾ ਪਿਆਰ ਸੀ ਅਤੇ ਸੰਤ ਜੀ ਵੀ ਮਾਤਾ ਜੀ ਦਾ ਨਿੱਕੀ ਉਮਰ ਤੋਂ ਬਹੁਤ ਸਤਿਕਾਰ ਕਰਦੇ ਸਨ।© Copyright - The Kalgidhar Trust - Baru SahibProduced by - Department of Sri Guru Granth Sahib Studies, Akal University, Talwandi Sabo, PunjabBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram and Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasProof Verifier: Sukhdeep Singh, HOD - Sri Guru Granth Sahib Studies, Akal University - Talwandi Sabo, Punjab To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWaleਘਰ ਦਾ ਕੰਮ ਕਾਜ ਕਰਨਾਸੰਮਤ ੧੯੩੯ ਬਿਕ੍ਰਮੀ (ਸੰਨ ੧੮੮੨ ਈਸਵੀ), ਸੌਲ੍ਹਾਂ ਸਾਲ ਦੀ ਉਮਰ ਵਿੱਚ ਸੰਤ ਜੀ ਮਹਾਰਾਜ ਖੇਤੀ-ਬਾੜੀ ਦੇ ਕੰਮ ਵਿੱਚ ਲੱਗ ਪਏ। ਇੱਕ ਦਿਨ ਆਪ ਜਦ ਹਲ਼ ਵਾਹ ਕੇ ਘਰ ਆ ਰਹੇ ਸਨ, ਤਾਂ ਦੋ ਚੋਬਰ ’ਤੇ ਇੱਕ ਬੁੱਢਾ (ਸੱਤਰ-ਪਚੱਤਰ ਸਾਲ ਦਾ) ਮਿਲੇ। ਬੁੱਢਾ ਸੰਤ ਜੀ ਦਾ ਚਿਹਨ-ਚੱਕਰ ਵੇਖ ਕੇ ਠਹਿਰ ਗਿਆ ਅਤੇ ਚਿਹਰੇ ਵੱਲ ਵੇਖਣ ਲੱਗ ਪਿਆ। ਚੋਬਰ ਨੇ ਅਵਾਜ਼ ਦਿੱਤੀ, “ਬੁੱਢਿਆ ਛੇਤੀ ਆ, ਆਪਾਂ ਦੂਰ ਜਾਣਾ ਏ।” ਬੁੱਢੇ ਨੇ ਆਖਿਆ, “ਦਰਸ਼ਨ ਕਰ ਲੈਣ ਦਿਓ। ਇਹ ਤਾਂ ਕੋਈ ਕਲਾ ਵਾਲਾ ਸਰੀਰ ਹੈ।”© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068a...Apple Podcastshttps://podcasts.apple.com/us/podcast...Radio Publichttps://radiopublic.com/sant-attar-si...Pocket Castshttps://pca.st/43z6wxu1Castboxhttps://castbox.fm/vh/4148210Goodpodshttps://goodpods.app.link/1ZWqTbku7Mb
#JeevanKatha #SantAttarSinghJi #MastuanaSahibWaleਦੇਗ ਤੇਗ ਜਗ ਮੈ ਦੋਊ ਚਲੈਸੰਤ ਜੀ ਦਾ ਮੁੱਢ ਤੋਂ ਹੀ ਵੰਡ ਕੇ ਛਕਣ ਦਾ ਸੁਭਾਉ ਸੀ। ਇੱਕ ਅਦੁੱਤੀ ਖੇਡ ਇਸ ਸੁਭਾਉ ਦੀ ਇਸ ਤਰ੍ਹਾਂ ਵਰਤੀ ਕਿ ਜਦ ਬੇਬੇ ਜੀ (ਸੰਤ ਜੀ ਮਹਾਰਾਜ ਦੀ ਵੱਡੀ ਭੈਣ ਰਤਨ ਕੌਰ) ਦਾ ਵਿਆਹ ਸੀ, ਮਾਤਾ ਭੋਲੀ ਜੀ ਨੇ ਕਾਰਜ ਦੀ ਖ਼ਾਤਰ ਇੱਕ ਭੜੋਲੀ ਵਿੱਚ ਗੁੜ ਰੱਖਿਆ ਹੋਇਆ ਸੀ। ਇੱਕ ਦਿਨ ਜਦ ਮਾਤਾ ਜੀ ਨੇ ਭੜੋਲੀ ਦਾ ਚਾਪੜ ਚੁੱਕਿਆ ਤਾਂ ਕੀ ਵੇਖਦੇ ਹਨ ਕਿ ਭੜੋਲੀ ਕੁਝ ਖਾਲ਼ੀ ਹੈ। ਦਿਲ ਵਿੱਚ ਸੋਚਿਆ ਤਾਂ ਸਮਝ ਆਈ ਕਿ ਇਹ ਅਤਰ ਸਿੰਘ ਦਾ ਕੰਮ ਹੈ, ਆਪਣੇ ਮਿੱਤਰਾਂ ਵਿੱਚ ਗੁੜ ਵੰਡ ਆਇਆ ਹੋਵੇਗਾ। © Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWaleਡੰਗਰ ਚਾਰਨੇਕੁਝ ਚਿਰ ਮਗਰੋਂ ਪਿਤਾ ਜੀ ਨੇ ਡੰਗਰ ਚਾਰਨ ’ਤੇ ਲਾ ਦਿੱਤਾ। ਸੰਤ ਜੀ ਜਦ ਡੰਗਰ ਬਾਹਰ ਲਿਜਾਂਦੇ ਚੁੰਨੀ ਦੇ ਪੱਲੇ ਨਾਲ ਹੱਕਦੇ, ਸੋਟੀ ਕਦੀ ਵੀ ਨਾ ਮਾਰਦੇ। ਪਿੰਡ ਦੇ ਹੋਰ ਮੁੰਡੇ ਵੀ ਸੰਤ ਜੀ ਨਾਲ ਡੰਗਰ ਰਲਾ ਲਿਆ ਕਰਨ। ਪਿੰਡ ਦੇ ਬਾਹਰ ਜਾ ਕੇ ਸੰਤ ਜੀ ਬਾਲਕਾਂ ਨੂੰ ਨਾਲ ਲੈ ਕੇ ਕਿਸੇ ਰੁੱਖ ਹੇਠਾਂ ਬੈਠ ਜਾਣ ਅਤੇ ਸਿਮਰਣ ਵਿੱਚ ਲੱਗ ਪੈਣ ’ਤੇ ਡੰਗਰ ਖੁੱਲੇ੍ਹ ਛੱਡ ਦੇਣ। ਜਦ ਡੰਗਰ ਕਿਸੇ ਦੇ ਖੇਤ ਵਿੱਚ ਪੈਣ ਤਾਂ ਨਾਲ ਦੇ ਸਾਥੀ ਵਾਰੀ-ਵਾਰੀ ਮੋੜ ਲਿਆ ਕਰਨ। ਦੁਪਹਿਰ ਵੇਲੇ ਡੰਗਰ ਰੱਜ ਕੇ ਆਪੇ ਹੀ ਦਰਖਤਾਂ ਹੇਠਾਂ ਆ ਜਾਇਆ ਕਰਨ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWaleਪੜ੍ਹਨੇ ਪੈਣਾਜਦ ਸੰਤ ਜੀ ਸੱਤ ਸਾਲ ਦੇ ਹੋਏ ਤਾਂ ਪਿਤਾ ਜੀ ਆਖਣ ਲੱਗੇ ਕਿ ਸਕੂਲ ਵਿੱਚ ਦਾਖ਼ਲ ਹੋ ਜਾਓ। ਬਾਲਕ-ਰੂਪ ਸੰਤ ਜੀ ਨੇ ਬੜੇ ਹੀ ਅਦਬ ਨਾਲ ਆਖਿਆ, “ਪਿਤਾ ਜੀ! ਅਸੀਂ ਅੰਗਰੇਜ਼ੀ ਫ਼ਾਰਸੀ ਨਹੀਂ ਪੜ੍ਹਨੀ, ਅਸੀਂ ਤਾਂ ਸੱਚ ਦੀ ਹੀ ਪਾੜ੍ਹਤ ਪੜ੍ਹਾਂਗੇ।’ ਇਹ ਬਚਨ ਸੁਣ ਕੇ ਪਿਤਾ ਜੀ ਨੇ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਜੀ ਪਾਸ ਪੜ੍ਹਨੇ ਪਾਇਆ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWaleਬਾਲ ਲੀਲ੍ਹਾਜਦ ਸੰਤ ਜੀ ਰਿੜ੍ਹਨ ਲੱਗ ਪਏ, ਕਈ ਵਾਰੀ ਕੁੱਛਾਂ, ਕੂੱਨਾਂ ਵਿੱਚ ਲੁਕ ਕੇ ਬੈਠ ਜਾਂਦੇ ਤੇ ਭੋਲੀ ਜੀ ਢੂੰਡ-ਢੂੰਡ ਕੇ ਫਾਵੇ ਹੁੰਦੇ। ਜਦ ਢਾਈ ਵਰਿ੍ਹਆਂ ਦੇ ਹੋਏ, ਤਾਂ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਏ। ਇਨ੍ਹਾਂ ਦਾ ਵੱਡੀ ਭੈਣ ਰਤਨ ਕੌਰ ਨਾਲ ਬੜਾ ਪਿਆਰ ਹੋ ਗਿਆ ਤੇ ਸਾਰਾ ਦਿਨ ਭੈਣ ਨਾਲ ਪਰਚੇ ਰਹਿੰਦੇ। ਜਦ ਪੰਜ ਛੇ ਸਾਲ ਦੇ ਹੋਏ ਤਾਂ ਬਾਲਕਾਂ ਨਾਲ ਖੇਡਣ ਲੱਗੇ। ਜਿਹੜਾ ਬਾਲਕ ਘਰ ਆਵੇ ਉਸ ਨੂੰ ਆਖਿਆ ਕਰਨ, “ਆ ਭਈ ਭਗਤਾ! ਆ ਭਈ ਪ੍ਰੇਮੀਆਂ!” ਖੇਡਣ ਵਿੱਚ ਬੜੇ ਮਿੱਠੇ ਵਚਨ ਵਰਤਦੇ। ਕਈ ਵਾਰੀ ਹਾਣੀਆਂ ਨੂੰ ਆਪਣੇ ਆਲੇ-ਦੁਆਲੇ ਬਿਠਾ ਲਿਆ ਕਰਨ ਤੇ ਲੀਰਾਂ ਦੀਆਂ ਮਾਲਾ ਬਣਾ ਕੇ ਆਪ ਫੇਰਨ ਤੇ ਉਹਨਾਂ ਨੂੰ ਫਿਰਾਵਣ ਲੱਗ ਪੈਣ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashਸੰਤ ਜੀ ਮਹਾਰਾਜ ਦਾ ਜਨਮ ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾਂ, ਰਿਆਸਤ ਪਟਿਆਲਾ ਵਿਖੇ ਸੰਮਤ ੧੯੨੩ ਬਿਕ੍ਰਮੀ (ਸੰਨ ੧੮੬੬ ਈਸਵੀ) ਨੂੰ ਚੀਮਾਂ ਗੋਤ ਵਿੱਚ ਹੋਇਆ। ਪਿੰਡ ਚੀਮਾਂ ਰਿਆਸਤ ਪਟਿਆਲਾ ਦਾ ਇੱਕ ਉੱਘਾ ਨਗਰ ਹੈ। ਇਹ ਸੁਨਾਮ ਤੋਂ ਅੱਠ, ਭਿੱਖੀ ਅਤੇ ਲੌਂਗੋਵਾਲ ਤੋਂ ਸੱਤ, ਬੁਢਲਾਡੇ ਤੋਂ ਸਤ੍ਹਾਰਾਂ ਅਤੇ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਪੰਦਰਾਂ ਮੀਲ ਦੇ ਫਾਸਲੇ 'ਤੇ ਲਡਾ ਰਜਵਾਹਾ ਉੱਪਰ ਹੈ। ਚੀਮਾਂ (ਗੋਤ) ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ। ਇਸ ਨਗਰ ਤੋਂ ਵੀਹ-ਪੰਝੀ ਮੀਲ ਦੇ ਪੰਧ 'ਤੇ ਸਰਦਾਰ ਮਦਾਰ ਖਾਨ ਪਚਾਦਾ ਡੱਸਕੇ ਡੋਗਰੇ ਰਹਿੰਦਾ ਸੀ। ਉਸ ਦੀ ਚੀਮਾਂ ਗੋਤ ਦੇ ਜੱਥੇਦਾਰ ਨਾਲ ਗੂੜ੍ਹੀ ਮਿੱਤਰਤਾਈ ਹੋ ਗਈ, ਇੱਥੋਂ ਤੀਕਰ ਕਿ ਆਪਸ ਵਿੱਚ ਧਰਮ-ਭਰਾ ਬਣ ਕੇ ਪੱਗ ਵਟਾਈ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashੴ ਸਤਿਗੁਰ ਪ੍ਰਸਾਦਿਜੀਵਨ ਕਥਾਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜਭਾਗਠੜੇ ਹਰਿ ਸੰਤਪਰਵਾਣੁ ਗਣੀ ਸੇਈਭਾਗ ਪਹਿਲਾਕਾਂਡ ੧ਸੂਹੀ ਮਹਲਾ ੫॥ਤੁਮ੍ਹਾਰੇ ਜਿਨ੍ ਘਰਿ ਧਨੁ ਹਰਿ ਨਾਮਾ ॥ਇਹ ਆਏ ਸਫਲ ਤਿਨਾ ਕੇ ਕਾਮਾ ॥੧॥ ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ਰਹਾਉ॥ ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥ (੭੪੯)© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #Anbhaoparkashਅਨਭਉ ਪ੍ਰਕਾਸ਼ਗੁਰਸਿੱਖ ਦੀ ਲੋੜ, “ਸ਼ਬਦ ਗੁਰੂ ਸੁਰਤਿ ਧੁਨ ਚੇਲਾ" ਨਾਮ ਸਿਮਰਨ, ਰਿੱਧ-ਸਿੱਧ ਅਵਰਾ ਸਾਦ, ਕਾਮਲ ਫ਼ਕੀਰੀ ਤੇ ਵਿਚਾਰ ਅਨੁਸਾਰ ਉੱਪਰ ਪੇਸ਼ ਹੋ ਚੁੱਕੇ ਹਨ। ਹੁਣ ਸਿਰਫ਼ ਏਨੀ ਲੋੜ ਹੈ ਕਿ ਅਨਭਉ ਪ੍ਰਕਾਸ਼ ਤੇ ਆਪਣੇ ਤਜ਼ਰਬੇ ਵਿੱਚ ਆਏ ਹੋਏ ਵਿਚਾਰ ਸਾਧ-ਸੰਗਤ ਦੀ ਭੇਟਾ ਕੀਤੇ ਜਾਵਣ।© Copyright - The Kalgidhar Trust - Baru SahibProduced at - Eternal Voice Studios, Rajouri Garden, New DelhiBook Reference:Gurmukh Pyare - Sant Attar Singh Ji, Mastuana Sahib WaleWritten By - Sant Teja Singh ji, M.A., L.L.B. (Punjab), A.M. (Harvard)Voice Over Artist - Mangat Ram, Himmat Singh (Student of Akal Gurmat Vidyala, Cheema Sahib)Audio Recordist & Music Composition - J.S. GurdasVideo Editing - Satnam SinghImage Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Musichttps://music.amazon.in/podcasts/068ace40-37d8-4bf2-8def-f64aceee5a96/sant-attar-singh-jiApple Podcastshttps://podcasts.apple.com/us/podcast/sant-attar-singh-ji/id1567935365Castboxhttps://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FMGoodpodshttps://goodpods.app.link/1ZWqTbku7MbPocket Castshttps://pca.st/43z6wxu1
#JeevanKatha #SantAttarSinghJi #MastuanaSahibWale #AatamMarg #ShabadGuru #KaamalFakiri ਕਾਮਲ ਫ਼ਕੀਰੀ ਨਾਨਕ ਕਲਿ ਵਿਚਿ ਆਇਆ ਰਬੁ ਫਕੀਰ ਇਕੋ ਪਹਿਚਾਨਾ। (ਭਾਈ ਗੁਰਦਾਸ ਜੀ) ਕਰਤਾਰ ਦਾ ਕੁਦਰਤੀ ਨੇਮ ਹੈ ਕਿ ਜਿਸ ਗੱਲ ਦੀ ਅੰਦਰੋਂ ਧੂ ਪੈਣ ਲੱਗ ਪਵੇ, ਉਹੋ ਜ਼ਰੂਰ ਪ੍ਰਾਪਤ ਹੋ ਜਾਂਦੀ ਹੈ: “ਬਾਰਕ ਮੁਖ ਮਾਂਗੇ ਸੋ ਦੇਨਾ” ਪਰ ਅਸੀਂ ਤਾਂ ਮਾਦਾ ਪ੍ਰਸਤੀ ਵਿੱਚ ਫਸੇ ਹੋਏ ਹੋਰ-ਹੋਰ ਖਿੱਚਾਂ ਕਰੀ ਜਾਂਦੇ ਹਾਂ, ਜਿੰਨੀ ਖਿੱਚ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਜਾਂ ਬੱਚੀ ਨੂੰ ਇੱਕ ਨਵੇਂ ਬੂਟ ਜਾਂ ਸਾੜ੍ਹੀ ਦੀ ਹੈ, ਜੇ ਇੰਨੀ ਖਿੱਚ ਆਤਮਿਕ ਖੋਜ ਵੱਲ ਹੋ ਜਾਵੇ ਤਦ ਸੰਸਾਰ ਦਾ ਬੇੜਾ ਪਾਰ ਹੋ ਜਾਵੇ ਅਤੇ ਕਲਜੁੱਗ ਵਿੱਚ ਸਤਿਜੁੱਗ ਵਰਤ ਜਾਵੇ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb
#JeevanKatha #SantAttarSinghJi #MastuanaSahibWale #AatamMarg #ShabadGuru #RidhiSidhi ਰਿਧਿ ਸਿਧਿ ਅਵਰਾ ਸਾਦ ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ (੯੧੯) ਹੁਣ ਇਹ ਦੱਸਣ ਦੀ ਵੀ ਲੋੜ ਹੈ ਕਿ ਭਾਵੇਂ ਸ਼ਬਦ ਦੇ ਅਭਿਆਸ ਕਰਨ ਦਾ ਪ੍ਰੇਮ ਅਥਵਾ ਇਸ਼ਕ ਪੈਦਾ ਹੋ ਵੀ ਜਾਵੇ ਤਦ ਵੀ ਰਸਤੇ ਵਿੱਚ ਪਾਂਧੀ ਲਈ ਕਈ ਅਟਕਾਂ ਆਉਂਦੀਆਂ ਹਨ। ਆਤਮ- ਪਦ, ਪਰਮ-ਪਦ, ਤੁਰੀਆ-ਪਦ ਸਹਿਜ-ਅਵਸਥਾ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਲੰਘ ਕੇ ਆਉਂਦੀ ਹੈ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb
#JeevanKatha #SantAttarSinghJi #MastuanaSahibWale #AatamMarg #ShabadGuru #SehajAwastha ਸਹਿਜ-ਅਵਸਥਾ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ (੬੫੭) ਬਸ ਜਦ ਪ੍ਰੇਮ ਦਾ ਤੀਰ ਲੱਗੇ ਧੰਨ ਗੁਰੂ ਨਾਨਕ ਵਾਹੁ-ਵਾਹੁ ਵਿੱਚ ਅਪਣਾ ਆਪ ਭੁੱਲ ਜਾਏ ਤਦ ਹੀ ਪੂਰਨ ਅਡੋਲ, ਸਹਿਜ-ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਤਦ ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ (੧੧੫੩) ਵਾਲੀ ਦ੍ਰਿਸ਼ਟੀ ਖੁਲ੍ਹਦੀ ਹੈ; ਫੇਰ ਪੱਤੇ-ਪੱਤੇ ਵਿੱਚ ਅੰਦਰ-ਬਾਹਰ ਪਿਆਰਾ ਹੀ ਪਿਆਰਾ ਦਿਸਦਾ ਹੈ ਅਤੇ ਆਪਾ ਭਾਵ ਉੱਕਾ ਹੀ ਮਿਟ ਜਾਂਦਾ ਹੈ। ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ੴ ਸਤਿਗੁਰ ਪ੍ਰਸਾਦਿ ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ਰਹਾਉ॥ ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥ (੮੨੭) ਏਥੇ ਹੀ ਅੱਪੜ ਕੇ ਅਬਿਨਾਸੀ-ਸੁੱਖ ਹੈ ਅਤੇ ਏਥੇ ਹੀ ਰਿੱਧੀਆਂ-ਸਿੱਧੀਆਂ ਆਪਣੇ ਆਪ ਹੀ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਹਨ। ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ (੬੩੭) ਪਰ ਫ਼ਕੀਰ, ਸੰਤ, ਸਾਧੂ, ਗੁਰਮੁਖ, ਗੁਰਸਿੱਖ ਇਨ੍ਹਾਂ ਨੂੰ ਨਿਗਾਹ ਹੇਠਾਂ ਨਹੀਂ ਲਿਆਉਂਦਾ ਅਤੇ ਸਦਾ ਪਿਆਰੇ ਦੀ ਰਜ਼ਾ ਵਿੱਚ ਰਹਿੰਦਾ ਹੈ : ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ (੩੯੪) ਪਰ ਫ਼ਕੀਰੀ ਦਾ ਗਾਹਕ ਵੀ ਕੋਈ ਵਿਰਲਾ ਅਤੇ ਏਥੇ ਪਹੁੰਚਾਉਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਹੈ। © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Satnam Singh
#JeevanKatha #SantAttarSinghJi #MastuanaSahibWale #AatamMarg #ShabadGuru #NaamSimran ਨਾਮ ਸਿਮਰਨ ਸੰਤ ਜੀ ਮਹਾਰਾਜ ਦੀ ਜੀਵਨ ਕਥਾ ਵਿੱਚ ਨਾਮ ਜਪਣ ਤੇ ਜਪਾਵਣ ਦਾ ਬਹੁਤ ਜ਼ਿਕਰ ਆਉਂਦਾ ਹੈ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਿੱਖ ਵਾਸਤੇ ਹੁਕਮ ਦੇਂਦੇ ਹਨ: ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖੁ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫) © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Manmeet Singh To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms: Amazon Music https://music.amazon.in/podcasts/068ace40-37d8-4bf2-8def-f64aceee5a96/sant-attar-singh-ji Apple Podcasts https://podcasts.apple.com/us/podcast/sant-attar-singh-ji/id1567935365 Radio Public https://radiopublic.com/sant-attar-singh-ji-WJgXYz Pocket Casts https://pca.st/43z6wxu1 Castbox https://castbox.fm/vh/4148210 Goodpods https://goodpods.app.link/1ZWqTbku7Mb
#JeevanKatha #SantAttarSinghJi #MastuanaSahibWale #AatamMarg #ShabadGuru #SuratDhunChela ਆਤਮ ਮਾਰਗ - ਸਬਦੁ ਗੁਰੂ ਸੁਰਤਿ ਧੁਨਿ ਚੇਲਾ ਜਿੰਨੇ ਪੀਰ, ਪੈਗੰਬਰ, ਸ਼ੇਖ ਮੁਸਾਇਕ, ਵਲੀ, ਔਲੀਏ, ਅਵਤਾਰ, ਰਿਸ਼ੀ-ਮੁਨੀ, ਸਤਿਜੁਗ, ਦੁਆਪਰ, ਤ੍ਰੇਤਾ ਅਤੇ ਕਲਜੁੱਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹਨ, ਉਹਨਾਂ ਵਿੱਚ ਕਈ ਤੱਤ ਬੇਤਾ ਅਥਵਾ ਨਿਰਾਕਾਰ ਦੇ ਪਾਂਧੀ ਤਾਂ ਜ਼ਰੂਰ ਹੋਏ ਹਨ ਪਰ ਕਿਸੇ ਨੇ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਗਰੀਬੀ ਅਤੇ ਦੇਹ ਅਭਿਮਾਨ ਉੱਕਾ ਹੀ ਉੱਡਾ ਦੇਣ ਦੀ ਜੁਗਤੀ ਇਸ ਹੱਦ ਤੀਕਰ ਨਹੀਂ ਵਰਤੀ, ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲੂਕਾਲ ਦੇ ਭਿਆਨਕ ਤ੍ਰਿਸ਼ਨਾ ਦੀ ਅਗਨ ਦੇ ਦੁਝੇ ਹੋਏ ਸਮੇਂ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ। ਜਦ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ: ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ (੯੪੨) ਤਦ ਸਤਿਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ: ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ (੯੪੩) To read the full Jeevani of Sant Baba Attar Singh ji, please download our BaruNet Mobile app.
#JeevanKatha #SantAttarSinghJi #MastuanaSahibWale #AudioBook #AatamMarg ਆਤਮ ਮਾਰਗ ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ, ਗੁਰਮੁਖ, ਸੰਤ ਅਥਵਾ ਸਾਧ ਦੀ ਸਦਾ ਹੀ ਲੋੜ ਰਹੀ ਹੈ। ਸ੍ਰਿਸ਼ਟੀ ਦੇ ਆਦਿ ਤੋਂ, ਸਮੇਂ-ਸਮੇਂ ਗੁਰਮੁਖ ਸੰਤ, ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ-ਆਪਣੀ ਕਾਰ ਕਰਦੇ ਆਏ ਹਨ। ਸਤਿਗੁਰ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ: ਵਡਹੰਸ ਕੀ ਵਾਰ ਮਹਲਾ ੪ ॥ਪਉੜੀ ॥ ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥ ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ (੫੯੧) ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥ (੮੫੬) ਕਿਆ ਅਪਰਾਧੁ ਸੰਤ ਹੈ ਕੀ ॥ ਬਾਂਧਿ ਪੋਟ ਕੁੰਚਰ ਕਉ ਦੀਨਾ ॥ (੮੭੦) ਸਤਿਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ, ਜਿਨ੍ਹਾਂ ਨੂੰ ਸਤਿਗੁਰ ਖੁਦ ਮੰਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਨਾਂ ਨੂੰ ਜਪਾਓ। ਸਤਿਗੁਰੂ ਨਾਨਕ ਦੇਵ ਜੀ ਨੇ ਭੂਮੀਏਂ ਚੋਰ ਨੂੰ ਤਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ, ਸਾਲਸਰਾਏ ਜੌਹਰੀ, ਅਧਰਿਕਾ ਗੁਲਾਮ, ਝੰਡਾ ਬਾਢੀ, ਦੇਵਲੂਤ (ਦੇਵਾਂ ਦਾ ਰਾਜਾ), ਕੌਡਾ ਰਾਖਸ਼, ਰਾਜਾ ਸ਼ਿਵ ਨਾਭ ਅਤੇ ਹੋਰ ਅਨੇਕਾਂ ਨੂੰ ਨਾਮ ਕਣੀ ਦੇ ਕੇ ਮੰਜੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ੨੨ ਮੌਜੀਆਂ ਅਤੇ ੫੨ ਪੀੜ੍ਹੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਅਸਥਾਪਿਤ ਕੀਤੀਆਂ। ਦਸਮੇਸ਼ ਪਿਤਾ ਨੇ ਭਾਈ ਨੰਦ ਲਾਲ, ਸਾਹਿਬ ਰਾਮ ਕੌਰ (ਅੰਮ੍ਰਿਤ ਛਕ ਕੇ ‘ਬਾਬਾ ਗੁਰਬਖਸ਼ ਸਿੰਘ') ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤੱਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ। ਸੱਚੇ ਪਾਤਸ਼ਾਹ ਆਪਣੀ ਮੁਖਵਾਕ ਬਾਣੀ ਵਿੱਚ ਵੀ ਫ਼ਰਮਾਉਂਦੇ ਹਨ। To read the full Jeevani of Sant Baba Attar Singh ji, please download our BaruNet Mobile app.
#JeevanKatha #SantAttarSinghJi #MastuanaSahibWale #AudioBook #Bhoomika ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਸਾਧ ਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾ ਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ॥ ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ (੨੭੨) ਸਾਧੂ ਦਾ ਜੀਵਨ ਲਿਖਣਾ ਏਨਾਂ ਹੀ ਕਠਨ ਹੈ ਜਿੰਨਾਂ ਕਿ ਸਮੁੰਦਰ ਨੂੰ ਕੁੱਜੀ ਵਿੱਚ ਬੰਦ ਕਰਨਾ। ਸਮੁੰਦਰ ਤਾਂ ਸ਼ਾਇਦ ਕਿਸੇ ਜੁਗਤ ਨਾਲ ਕੁੱਜੀ ਵਿੱਚ ਪੈ ਹੀ ਜਾਵੇ, ਪਰ ਸਾਧ, ਫ਼ਕੀਰ ਨੂੰ ਹੱਦ ਵਿੱ ਲਿਆਉਣਾ ਵੇਦਾਂ, ਕਤੇਬਾਂ ਦੋਹਾਂ ਦੀ ਤਾਕਤ ਤੋਂ ਬਾਹਰ ਹੈ। ਹਾਂ! ਜੀਵ ਮਾਤਰ ਦਾ ਹੱਕ ਹੈ ਕਿ ਰੱਬ ਅਤੇ ਰੱਬ ਦੇ ਬੰਦਿਆਂ ਦੇ ਚਰਨ ਕੰਵਲਾਂ ਤੇ ਸ਼ਰਧਾ ਦੇ ਫੁੱਲ ਚੜ੍ਹਾਵੇ। ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ (੧੩੫੦) ਇਸ ਪੁਸਤਕ ਦੇ ਕਰਤਾ ਵਿੱਚ ਕੁਝ ਆਪਣਾ ਗੁਣ ਅਤੇ ਤਾਣ ਨਹੀਂ ਸੀ, ਜਿਸ ਕਰਕੇ ਉਹ ਇੱਕ ਪੂਰਨ ਮਹਾਂਪੁਰਸ਼ ਦੀ ਜੀਵਨ ਕਥਾ ਲਿਖਣ ਦਾ ਹੌਂਸਲਾ ਕਰ ਸਕਦਾ, ਪਰ ਸਾਧ ਸੰਗਤ ਵਿੱਚ ਇਸ ਦਾ ਨਾਮ ਸੰਤ ਜੀ ਮਹਾਰਾਜ ਦਾ ਇੱਕ ਨੀਚ ਕੀਟ ਪੈ ਚੁੱਕਾ ਸੀ, ਕਈ ਸੱਜਣਾਂ ਨੇ ਪ੍ਰੇਮ ਨਾਲ ਅਤੇ ਕਈਆਂ ਨੇ ਉਲਾਂਭੇ ਨਾਲ ਵੀ ਇਸ ਨੂੰ ਜਗਾਇਆ ਕਿ ਭਾਈ! ਤੇਰਾ ਵੀ ਧਰਮ ਹੈ ਕਿ ਤੂੰ ਸੰਤ ਜੀ ਮਹਾਰਾਜ ਦੇ ਚਰਨ ਕੰਵਲਾਂ ਉੱਪਰ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਵੇਂ। ਇਸ ਤਰ੍ਹਾਂ ਦੀ ਕਈ ਸਾਲਾਂ ਦੀ ਪ੍ਰੇਰਨਾ ਨੇ ਦਾਸ ਦੇ ਚਿੱਤ ਵਿੱਚ ਇਹ ਉਤਸ਼ਾਹ ਪੈਦਾ ਕਰ ਦਿੱਤਾ ਕਿ ਸਾਧ ਸੰਗਤ ਦਾ ਹੁਕਮ ਪਾਲਣ ਦਾ ਯਤਨ ਕੀਤਾ ਜਾਵੇ। ਸੋ, ੧੯ ਮਾਘ ਸੰਮਤ ੧੯੮੯ ਨੂੰ ਸੰਤ ਜੀ ਮਹਾਰਾਜ ਦੀ ਵੱਡੀ ਭੈਣ ਬੇਬੇ ਰਤਨ ਕੌਰ ਜੀ ਅਤੇ ਹੋਰ ਸੱਜਣਾਂ ਪਾਸੋਂ ਸੰਤ ਜੀ ਮਹਾਰਾਜ ਦੇ ਜੀਵਨ ਸੰਬੰਧੀ ਸਾਖੀਆਂ ਲਿਖਣੀਆਂ ਅਰੰਭ ਕਰ ਦਿੱਤੀਆਂ। ਜੇਠ ਸੰਮਤ ੧੯੯੧ ਬਿਕ੍ਰਮੀ ਤੀਕਰ ਸਾਖੀਆਂ ਦੀ ਲੜੀ ਕੁਝ ਕੁ ਜੁੜ ਗਈ। ਸੋ, ਦਾਸ ਨੇ ਪਾਉਂਟੇ ਸਾਹਿਬ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਜੀਵਨ ਕਥਾ ਦੇ ਲਿਖਣ ਦਾ ਅਰੰਭ ਕੀਤਾ। ਟੁੱਟੇ-ਫੁੱਟੇ ਸਾਧਾਰਨ ਅੱਖਰਾਂ ਵਿੱਚ ਸੰਤ ਜੀ ਮਹਾਰਾਜ ਦੀ ਜੀਵਨ-ਕਥਾ ਸਾਧ ਸੰਗਤ ਦੀ ਭੇਟਾ ਹੈ। ਬੇਅੰਤ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਸਾਧ ਸੰਗਤ ਦਾ ਦਾਸਨ ਦਾਸ ਤੇਜਾ ਸਿੰਘ ਨਾਨਕਸਰ ਚੀਮਾਂ ਜ਼ਿਲ੍ਹਾ ਸੰਗਰੂਰ (ਪੰਜਾਬ) (ਜਨਮ ਨਗਰ ਸੰਤ ਅਤਰ ਸਿੰਘ ਜੀ ਮਹਾਰਾਜ) © Copyright - The Kalgidhar Trust - Baru Sahib Produced at - Eternal Voice Studios, Rajouri Garden, New Delhi Book Reference: Gurmukh Pyare - Sant Attar Singh Ji, Mastuana Sahib Wale Written By - Sant Teja Singh ji, M.A., L.L.B. (Punjab), A.M. (Harvard) Voice Over Artist - Mangat Ram, Himmat Singh (Student of Akal Gurmat Vidyala, Cheema Sahib) Audio Recordist & Music Composition - J.S. Gurdas Video Editing - Satnam Singh Image Compilation - Manmeet Singh You can also listen these Sakhis at the BaruNet Mobile app & all Music and Podcast platforms.
#SantAttarSinghJi #MastuanaSahibWale #AudioBook ਸਮਰਪਣ ਇਹ ਪੁਸਤਕ ਦਾਸ ਆਪਣੀ ਮਾਤਾ ਰਾਮ ਕੌਰ ਜੀ ਦੇ ਸਮਰਪਣ ਕਰਦਾ ਹੈ, ਜਿਨ੍ਹਾਂ ਦੇ ਪ੍ਰੇਮ, ਸਿਦਕ ਅਤੇ ਸੰਤੋਖ ਨੇ ਦਾਸ ਨੂੰ ਸਿੱਖੀ ਮੰਡਲ ਵਿੱਚ “ਸਾਬਤ ਸੂਰਤਿ ਦਸਤਾਰ ਸਿਰਾ" ਰੱਖ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਵਨ ਦਾ ਅਵਸਰ ਬਖਸ਼ਿਆ । ਜਿਨ੍ਹਾਂ ਦੇ ਪਵਿੱਤਰ ਹਸਤ ਕੰਵਲਾਂ ਦੁਆਰਾ, ਤਰਨਤਾਰਨ ਸਾਹਿਬ ਮਾਈ ਰਾਮ ਕੌਰ ਦੇ ਬੁੰਗੇ ਸਾਰੇ ਪ੍ਰਵਾਰ ਨੇ ਅੰਮ੍ਰਿਤ ਛਕਿਆ ਅਤੇ ਦਾਸ ਦੇ ਹਿਰਦੇ ਵਿੱਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦਾ ਗੋਲਾ ਬਣਨ ਦਾ ਬੀਜ ਬੀਜਿਆ ਗਿਆ। ਤੇਜਾ ਸਿੰਘ
loading
Comments