ਇਕੱਲਾਪਣ ਕਿਵੇਂ ਦੂਰ ਕਰੀਏ ?
Update: 2022-10-31
Description
ਪੰਜਾਬੀ ਪ੍ਰਵਾਸੀਆਂ ਵਿੱਚ ਇਕੱਲਤਾ ਇੱਕ ਵੱਡੀ ਚਿੰਤਾ ਬਣ ਰਹੀ ਹੈ। ਖਾਸ ਕਰਕੇ ਵਿਦਿਆਰਥੀ ਭਾਈਚਾਰੇ ਵਿੱਚ। ਇਹ ਹੋਰ ਬਿਮਾਰੀਆਂ ਜਿਵੇਂ ਡਿਪਰੈਸ਼ਨ ਚਿੰਤਾ ਪੈਨਿਕ ਅਟੈਕ ਆਦਿ ਵੱਲ ਲੈ ਜਾਂਦਾ ਹੈ। ਇਸ ਐਪੀਸੋਡ ਵਿੱਚ ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੇ ਕੁਝ ਤਰੀਕਿਆਂ ਬਾਰੇ ਚਰਚਾ ਕਰਾਂਗੇ।
Comments
In Channel