ਇਲੂਮਿਨਾਟੀ - ਮਿੱਥ, ਇਤਿਹਾਸ ਅਤੇ ਅਸਲੀਅਤ | Illuminati - Myth, History & Reality
Description
ਇਲੂਮਿਨਾਟੀ ਦਾ ਨਾਂ ਅੱਜ ਕੱਲ੍ਹ ਬਹੁਤੇ ਲੋਕ ਸੁਣ ਚੁੱਕੇ ਹਨ। ਅਤੇ ਕਾਫ਼ੀ ਲੋਕਾਂ ਦੇ ਮਨਾਂ ਵਿੱਚ ਇਹਨਾਂ ਬਾਰੇ ਅੱਡ ਅੱਡ ਧਾਰਨਾਵਾਂ ਬਣੀਆਂ ਹੋਈਆਂ ਹਨ।
ਆਓ, ਅੱਜ ਦੇਖਦੇ ਹਾਂ, ਕੀ ਇਸ ਗੁਪਤ ਸੰਸਥਾ ਦਾ ਅਸਲ ਇਤਿਹਾਸ ਕੀ ਹੈ, ਇਹਨਾਂ ਬਾਰੇ ਕੀ ਮਿੱਥ ਚੱਲਦੇ ਹਨ ਤੇ ਉਹ ਕਿਵੇਂ ਤੇ ਕਿੱਥੋਂ ਸ਼ੁਰੂ ਹੋਏ, ਅਤੇ ਸੱਭ ਤੋਂ ਜ਼ਰੂਰੀ ਗੱਲ - ਅਸਲੀਅਤ ਕੀ ਹੈ।
ਨਾਲ ਹੀ ਗੱਲ ਕਰਾਂਗੇ ਅੱਜ-ਕੱਲ੍ਹ ਦੇ ਇੰਟਰਨੈੱਟ ਕਲਚਰ ਬਾਰੇ, ਅਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਦੇ ਸਮਾਨ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ।
Most of us have heard of 'Illuminati'. A lot of us have different conceptions of this secret society.
Today, we will take an exploratory look at this secret society, its history, myths surrounding it- where and how those myths originated, and most importantly - the quite anti-climactic and uninteresting reality of this group, which no one seemingly wants to talk about.
Along with this, we will also take a look at today's internet culture, and the hidden incentives behind the content that goes viral on social media.