ਵਿਸ਼ਵ ਓਜ਼ੋਨ ਦਾ ਦਿਨ
Update: 2020-09-17
Description
ਅੰਤਰਰਾਸ਼ਟਰੀ ਓਜ਼ੋਨ ਦਿਵਸ ਦਾ ਉਦੇਸ਼ ਸਾਨੂੰ ਜਾਗਰੂਕ ਕਰਨਾ ਹੈ ਕਿ ਓਜ਼ੋਨ ਧਰਤੀ ਉੱਤੇ ਜੀਵਨ ਬਚਾਉਂਦਾ ਹੈ।
ਇਸ ਤੇ ਕੁਝ ਮਹੱਤਵਪੂਰਨ ਗੱਲਾ ਨੂੰ ਸਮਝਣ ਲਈ ਸਾਡੇ ਪਹਿਲੇ ਪੋਡਕਾਸਟ ਤੇ ਟਊਨ ਕਰੋ।ਇਹ ਪੋਡਕਾਸਟ ਸਟਰੈਟੋਸਫੀਅਰ ਵਿੱਚ ਓਜ਼ੋਨ ਮੋਰੀ ਹੋਣ ਦੇ ਕਾਰਨ ਅਤੇ ਪ੍ਭਾਵ ਬਾਰੇ ਦੱਸਦਾ ਹੈ।ਇਹ ਉਚਿੱਤ ਤਰੀਕੇ ਅਤੇ ਜਿੰਮੇਵਾਰੀਆਂ ਦੇ ਸੁਝਾਅ ਦੱਸਦਾ ਹੈ ਤਾਂ ਜੋ ਓਜ਼ੋਨ ਪਰਤ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

Comments
In Channel