Boulevard Talks - By Panjab Boulevard

Boulevard Talks ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਕਰਾਂਗੇ ਰਾਜਨੀਤੀ, ਅਰਥਚਾਰੇ, ਸਾਹਿਤ, ਸੱਭਿਆਚਾਰ, ਤਕਨਾਲੋਜੀ ਅਤੇ ਹੋਰ ਸਮਾਜ ਨਾਲ ਸੰਬੰਧਤ ਵਿਸ਼ਿਆਂ ‘ਤੇ ਡੂੰਘੀ ਗੱਲਬਾਤ, thorough research ਦੇ ਨਾਲ। ਸਾਫ਼ ਤੇ ਸਰਲ ਸ਼ਬਦਾਂ 'ਚ। Website - PanjabBoulevard.com Links - linktr.ee/panjabblvd

ਇਲੂਮਿਨਾਟੀ - ਮਿੱਥ, ਇਤਿਹਾਸ ਅਤੇ ਅਸਲੀਅਤ | Illuminati - Myth, History & Reality

ਇਲੂਮਿਨਾਟੀ ਦਾ ਨਾਂ ਅੱਜ ਕੱਲ੍ਹ ਬਹੁਤੇ ਲੋਕ ਸੁਣ ਚੁੱਕੇ ਹਨ। ਅਤੇ ਕਾਫ਼ੀ ਲੋਕਾਂ ਦੇ ਮਨਾਂ ਵਿੱਚ ਇਹਨਾਂ ਬਾਰੇ ਅੱਡ ਅੱਡ ਧਾਰਨਾਵਾਂ ਬਣੀਆਂ ਹੋਈਆਂ ਹਨ। ਆਓ, ਅੱਜ ਦੇਖਦੇ ਹਾਂ, ਕੀ ਇਸ ਗੁਪਤ ਸੰਸਥਾ ਦਾ ਅਸਲ ਇਤਿਹਾਸ ਕੀ ਹੈ, ਇਹਨਾਂ ਬਾਰੇ ਕੀ ਮਿੱਥ ਚੱਲਦੇ ਹਨ ਤੇ ਉਹ ਕਿਵੇਂ ਤੇ ਕਿੱਥੋਂ ਸ਼ੁਰੂ ਹੋਏ, ਅਤੇ ਸੱਭ ਤੋਂ ਜ਼ਰੂਰੀ ਗੱਲ - ਅਸਲੀਅਤ ਕੀ ਹੈ। ਨਾਲ ਹੀ ਗੱਲ ਕਰਾਂਗੇ ਅੱਜ-ਕੱਲ੍ਹ ਦੇ ਇੰਟਰਨੈੱਟ ਕਲਚਰ ਬਾਰੇ, ਅਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਦੇ ਸਮਾਨ ਦੇ ਪਿੱਛੇ ਦੇ ਅਸਲ ਕਾਰਨਾਂ ਬਾਰੇ। Most of us have heard of 'Illuminati'. A lot of us have different conceptions of this secret society. Today, we will take an exploratory look at this secret society, its history, myths surrounding it- where and how those myths originated, and most importantly - the quite anti-climactic and uninteresting reality of this group, which no one seemingly wants to talk about. Along with this, we will also take a look at today's internet culture, and the hidden incentives behind the content that goes viral on social media.

04-28
38:42

2008-09 ਵਿਸ਼ਵ ਵਿੱਤੀ ਸੰਕਟ - ਅੰਨ੍ਹੇਵਾਹ ਲਾਲਚ ਦੀ ਕਹਾਣੀ | 2008-09 Global Financial Crisis - A Tale of Blind Greed

2008-09 ਦੇ ਵਿਸ਼ਵ ਵਿੱਤੀ ਸੰਕਟ ਦੇ ਕੀ ਕਾਰਨ ਸਨ? ਇਹ ਅਮਰੀਕਾ ਦੇ ਸਟਾਕ ਬਾਜ਼ਾਰਾਂ ਤੋਂ ਬਾਕੀ ਦੁਨੀਆ ਤੱਕ ਕਿਵੇਂ ਫੈਲਿਆ? ਅਤੇ ਕੀ ਅਜਿਹਾ ਕੁਝ ਦੁਬਾਰਾ ਹੋ ਸਕਦਾ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।What were the causes of 2008-09 global financial crisis? How did it spread from the US stock markets to the rest of the world? And can something like that happen again? Let's find out in today's episode.

04-28
20:53

5G - ਭਾਗ 2 - ਅਫਵਾਹਾਂ ਅਤੇ ਸਾਜ਼ਿਸ਼ੀ ਸਿਧਾਂਤ | 5G - Part 2 - Rumours and Conspiracy Theories

5G ਨੂੰ ਲੈ ਕੇ ਕਾਫੀ ਅਫਵਾਹਾਂ ਚੱਲ ਰਹੀਆਂ ਹਨ। ਕੀ ਇਹ ਸੱਚਮੁੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ? ਜਾਂ ਪੰਛੀਆਂ ਨੂੰ ਮਾਰ ਸਕਦਾ ਹੈ? ਕੀ ਅਜਿਹੇ ਅੰਕੜਿਆਂ ਵਿੱਚ ਕੋਈ ਸੱਚਾਈ ਹੈ? A lot of rumors are going on about 5G. Can it really cause cancer? Or kill birds? Is there any truth to any such data?#5G #4G #punjabi

04-28
21:36

ਸੀਰੀਆ - ਭਾਗ 2 - Proxies ਦਾ Playground | Syria - Part 2 - Playground of Proxies

ਸੀਰੀਆ ਕਿਵੇਂ ਸਾਮਰਾਜੀ ਤਾਕਤਾਂ ਦੇ ਵਿਚਕਾਰ ਫੱਸਕੇ ਇਕ geo-political chess board ਵਿਚ ਤਬਦੀਲ ਹੋ ਗਿਆ? ਅਤੇ ਕਿਵੇਂ ਇਹੇ, proxy-warfare ਲਈ, militia ਗਰੁੱਪਾਂ ਲਈ, ਇਕ playground ਬਣਿਆ?How Syria became a geo-political chessboard for Imperialist powers? And how it turned into a playground for militias and proxy-warfare?

03-26
14:07

ਸੀਰੀਆ - ਭਾਗ 1- ਸਿਲਕ ਰੋਡ ਤੋਂ ਘੇਰਾਬੰਦੀ ਤੱਕ - ਸੀਰੀਆ ਦਾ ਦੁਖਾਂਤ | Syria - Part I - From Silk Roads to Siege Lines: The Tragedy of Modern Syria

ਸੀਰੀਆ ਦੇ ਵਰਤਮਾਨੀ ਘਟਨਾਕ੍ਰਮ ਦਿਆ ਜੜ੍ਹਾਂ ਇਤਿਹਾਸ ਚ ਕਿੱਥੇ ਤੱਕ ਜਾਂਦੀਆ ਹਨ? ਕੌਣ ਹੈ ਜਿੰਮੇਦਾਰ, ਸੱਭਿਅਤਾ ਦੇ ਧੁਰੇ ਦੇ ਇਸ ਵਿਨਾਸ਼ਕਾਰੀ ਦੁਖਾਂਤ ਲਈ?How deep do the roots of the present syrian crisis go into history? And who is ultimately responsible, for this tragic destruction of the region often referred to as - The Cradle of Civilization?

03-25
27:24

5G - ਭਾਗ 1 - ਇਹ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ, ਕੀ ਇਹ ਸਾਡੇ ਲਈ ਨੁਕਸਾਨਦੇਹ ਹੈ? | 5G - Part I - What is It, How does it Work, Is it Harmful for us?

5G ਤਕਨਾਲੋਜੀ ਕੀ ਹੈ? ਇਹ 4G ਨਾਲੋਂ ਕਿਵੇਂ ਵੱਖਰੀ ਹੈ? ਇਹ ਕਿਵੇਂ ਚਲਦਾ ਹੈ? ਕੀ ਇਸ ਦਾ ਸਾਡੀ ਸਿਹਤ ਜਾਂ ਸਾਡੇ ਪਾਲਤੂ ਜਾਨਵਰਾਂ ਦੀ ਸਿਹਤ ਲਈ ਕੋਈ ਨੁਕਸਾਨਦੇਹ ਪ੍ਰਭਾਵ ਹੋ ਸਕਦਾ ਹੈ? | What is 5G technology? How is it different than 4G? How does it work? Can it have any harmful effects for our health or for our pets' health?

07-01
30:06

ਸ਼ੇਅਰ ਬਾਜ਼ਾਰ - ਇਤਿਹਾਸ, ਉਦੇਸ਼, ਇਹ ਕਿਵੇਂ ਕੰਮ ਕਰਦਾ ਹੈ | Stock Markets - History, Purpose, How They Work

ਸ਼ੇਅਰ ਬਾਜ਼ਾਰ ਕੀ ਹੈ? ਇਹ ਕਿਵੇਂ ਚਲਦਾ ਹੈ? ਇਹ ਹੋਂਦ ਵਿੱਚ ਕਿਵੇਂ ਆਇਆ? ਇਹਦਾ ਆਰਥਿਕਤਾ ਨਾਲ ਕੀ ਸਬੰਧ ਹੈ? ਆਓ ਜਾਣਦੇ ਹਾਂ ਅੱਜ ਦੇ ਐਪੀਸੋਡ ਵਿੱਚ।| What are stock markets? How do they work? How did they come into existence? How are they related to the economy? Let's find out in today's episode.#stockmarket #economy #punjabi

06-26
45:09

ਬਿਟਕੁਆਇਨ (Bitcoin) - ਭਵਿੱਖ, ਸੰਭਾਵਨਾਵਾਂ ਤੇ ਖਤਰੇ | Bitcoin - Future, Possibilities and Dangers

ਬਿਟਕੁਆਇਨ (Bitcoin) ਕਿਵੇਂ ਕੰਮ ਕਰਦਾ ਹੈ? ਕੀ ਇਸਦੀ ਅੰਦਰਲੀ ਤਕਨਾਲੋਜੀ ਸੁਰੱਖਿਅਤ ਹੈ, ਜਾਂ ਕੀ ਉਸ ਨੂੰ ਹੈਕ ਕੀਤਾ ਜਾ ਸਕਦਾ ਹੈ? ਕੀ ਮੁਲ਼ਕ ਪੈਸੇ ਦੇ ਇਸ ਨਵੇਂ ਰੂਪ ਨੂੰ ਸਵੀਕਾਰ ਕਰਨਗੇ ਜਾਂ ਇਸਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਨਗੇ? ਇਸ ਨੂੰ ਵਿਸ਼ਵ ਪੱਧਰ 'ਤੇ ਕਿੱਥੇ-ਕਿੱਥੇ ਅਤੇ ਕਿਵੇਂ-ਕਿਵੇਂ ਵਰਤੋਂ ਲਈ ਅਪਣਾਇਆ ਜਾ ਰਿਹਾ ਹੈ? ਅਸੀਂ ਪਿਛਲੇ ਹਫ਼ਤੇ ਤੋਂ, ਕ੍ਰਿਪਟੋਕਰੰਸੀ 'ਤੇ ਸਾਡੀ ਚਰਚਾ ਨੂੰ ਜਾਰੀ ਰੱਖਦੇ ਹਾਂ। | How does bitcoin work? Is its underlying technology safe, or can it be hacked? Will nation-states accept this new form of money or try to strangle it? How is it being globally adopted for different use-cases? We continue our discussion on cryptocurrencies from last week. #crypto #cryptocurrency #bitcoin

06-23
44:27

ਪੈਸਾ - ਬਾਰਟਰ ਸਿਸਟਮ ਤੋਂ ਬਿਟਕੁਆਇਨ (Bitcoin) ਤੱਕ | Money - From Barter to Bitcoin

ਬਿਟਕੁਆਇਨ (Bitcoin) ਅਤੇ ਕ੍ਰਿਪਟੋਕਰੰਸੀ ਕੀ ਹੈ? ਕੀ ਇਹ ਪੈਸੇ ਦੇ ਲੰਬੇ ਵਿਕਾਸ ਵਿੱਚ ਅਗਲਾ ਕਦਮ ਹੈ? ਕੀ ਇਹ ਸਾਡੇ ਮੌਜੂਦਾ ਪੈਸੇ ਦੇ ਸਿਸਟਮ ਨੂੰ ਭਰੋਸੇਯੋਗ ਢੰਗ ਨਾਲ ਬਦਲ ਸਕਦਾ ਹੈ ,ਜਾਂ ਕੀ ਇਹ ਸਿਰਫ਼ ਅਪਰਾਧੀਆਂ ਲਈ ਇੱਕ ਸਾਧਨ ਹੈ? ਆਓ ਇਸ ਹਫ਼ਤੇ ਦੇ ਐਪੀਸੋਡ ਵਿੱਚ ਇੱਕ ਨਜ਼ਰ ਮਾਰੀਏ। | What is bitcoin and cryptocurrency? Is it the next step in the long evolution of money? Can it reliably replace our current money systems or is it just a tool for criminals? Let's take a look in this week's episode. #crypto #cryptocurrency #bitcoin

06-21
34:27

ਏ.ਆਈ. - ਭਵਿੱਖ, ਸੰਭਾਵਨਾਵਾਂ ਤੇ ਚੁਣੌਤੀਆਂ | A.I. - Future, Possibilities & Challenges

ਚੈਟ ਜੀਪੀਟੀ-4 ਜਿਹੇ ਏ ਆਈ ਕੀ ਹਨ ? ਕੀ ਇਹ ਤਕਨਾਲੋਜੀ ਸਭ ਨੂੰ ਬੇਰੁਜ਼ਗਾਰ ਕਰ ਦੇਵੇਗੀ ? ਕੀ ਹੁਣ ਮਸ਼ੀਨਾਂ ਮਨੁੱਖੀ ਦਿਮਾਗ ਦੀ ਨਕਲ ਕਰ ਕੇ ਉਹਨਾਂ ਨੂੰ ਚੇਤਨਾ ਦੇ ਖੇਤਰ ਚ ਪਛਾੜ ਦੇਣਗੀਆਂ ? ਕੀ ਮਨੁੱਖੀ ਚੇਤਨਾ ਦੀ ਬਾਦਸ਼ਾਹਤ ਦਾ ਦੌਰ ਖਤਮ ਹੋ ਜਾਵੇਗਾ?ਇਹਨਾਂ ਤਕਨੀਕਾਂ ਤੋਂ ਕੀ ਖਤਰੇ ਖੜੇ ਹੋ ਰਹੇ ਨੇ ਅਤੇ ਇਸ ਬਾਰੇ ਕੀ ਚਰਚਾ ਹੋ ਰਹੀ ਹੈ |ਆਓ ਇਸ ਬਾਰੇ ਗੱਲਬਾਤ ਕਰਦੇ ਹਾਂ | | What is A.I. (artificial intelligence)? What is Chat GPT-4? Is this technology going to usher in an era of mass unemployment? Are machines going to become conscious now? What are the possible social and ethical issues that are arising, or could in future arise, from the use of such tech? This week we talk about all this and more. #ai #gpt #chatgpt

06-02
46:46

ਯੂ.ਐੱਸ. ਕਰਜ਼ ਸੰਕਟ | U.S. Debt Ceiling Crisis

ਇਸ ਹਫ਼ਤੇ ਅਸੀਂ ਗੱਲ ਕਰਾਂਗੇ ਯੂ.ਐੱਸ. ਕਰਜ਼ ਹੱਦ (debt ceiling)? ਇਸਦੇ ਅਮਰੀਕਾ ਅਤੇ ਦੁਨੀਆਂ ਦੇ ਅਰਥਚਾਰੇ ਤੇ ਕੀ ਪ੍ਰਭਾਵ ਹੋ ਸਕਦੇ ਹਨ? ਇਸ ਦੇ ਕੀ ਸੰਭਾਵੀ ਹੱਲ ਹੋ ਸਕਦੇ ਹਨ? | This week we discuss the American debt ceiling crisis? What exactly is it, what can be its consequences for the U.S and global economy and how it can be resolved.#debt #debtceiling #punjabi

05-30
33:48

Recommend Channels