DiscoverIMPB DISCOURSIYA PODCAST SHOW
IMPB DISCOURSIYA PODCAST SHOW
Claim Ownership

IMPB DISCOURSIYA PODCAST SHOW

Author: IMPB Discoursiya

Subscribed: 1Played: 13
Share

Description

ਪੰਕਜ ਸ਼ਰਮਾ ਨਾਮ ਹੈ ਇਸ ਲਈ ਕੱਟੜ ਹਿੰਦੂ ਨਾ ਸਮਝਣਾ. ਨਾਨਕ ਦਾ ਮਿੱਤਰ ਹਾਂ. ਕ੍ਰਿਸ਼ਨ ਨਾਲ ਸ਼ਾਮ ਨੂੰ ਗੇੜੀਆਂ ਲਾਉਣਾ. ਡੈਡੀ ਨਾਲ ਗੁਰਦੁਆਰੇ ਜਾਣਾ. ਮੰਮੀ ਨਾਲ ਮੰਦਰ. ਦੋਸਤਾਂ ਨਾਲ ਮਸਜਿਦ ਜਾਣਾ. ਘਰਵਾਲੀ ਨਾਲ ਚਰਚ. ਪਰ ਮੈਂ ਨਾਸਤਕ ਹਾਂ. ਕੁਝ ਸਾਲ ਧਰਤੀ ਤੇ ਘੁੰਮਣ ਆਇਆ. ਛੇਤੀ ਆਪਣੇ ਪਲੈਨੇਟ ਤੇ ਵਾਪਸ ਚਲਾ ਜਾਵਾਂਗਾ. ਤੁਹਾਡੇ ਇਤਿਹਾਸ , ਭੂਗੋਲ ਤੇ ਹਿਊਮਨ ਬੀਹੇਵਿਅਰ ਬਾਰੇ ਇਹ ਪੋਡਕੈਸਟ ਬਣਾਇਆ ਗਿਆ ਹੈਂ.
48 Episodes
Reverse
Chandigarh theatre actor Lakshya Gandhi with IMPB. LAKSHYA GANDHI FROM UTTRAKHAND.
तुषार बत्रा के साथ एक बातचीत अमृतसर के खालसा कालज में अध्यापक होने के साथ किताबे पढ़ने में रूचिव्रल है. ।। । बैकग्राउंड में थोड़ा शोर शराबे को खुद ही इग्नोर कीजिए .
positive statement Missing from Indian News Media. People need to wake up and see that not in India also in Foreign countries for eg. Fox News is owned by the same people who own CNN, NBC, etc. They are simply playing the role of ‘conservative news outlet’—at bottom they are not at all, and peddle the same propaganda as every other main stream media outlet. this podcast is made by pankaj sharma. IMPB DISCOURSIYA.
Sachin Kamboz : https://instagram.com/sachin.7737?igshid=MDM4ZDc5MmU=
Puru is a philosophical Son & Student of philosophy. there is his Instagram account link : https://instagram.com/impratyush?igshid=OGQ2MjdiOTE= please follow IMPB DISCOURSIYA Podcast on all the Platforms. Go to link in Bio and Subscribe the Channel "United Panjab" on Instagram and YouTube & Give Your Important Views. "Vadda Din" a YouTube Short Movie. United Panjab - https://youtu.be/7uNDk6s8p7E INSTAGRAM - https://instagram.com/united_panjaab?igshid=OGQ2MjdiOTE= High Wolf page - https://instagram.com/high.wolf420?igshid=OGQ2MjdiOTE= ਕ੍ਰਿਸਮਸ ਅਤੇ ਠੰਡੇ ਦਿਨਾਂ ਨੂੰ ਸਮਰਪਿਤ ਪੰਜਾਬੀ ਲਘੂ ਫ਼ਿਲਮ "ਵੱਡਾ ਦਿਨ" ਛੇਤੀ ਕ੍ਰਿਸਮਸ ਅਤੇ ਠੰਡੇ ਦਿਨਾਂ ਵਿੱਚ ਰਿਲੀਜ਼ ਹੋਵੇਗੀ. ਯਾਰ share ਕਰਿਆ ਕਰੋ. ਤੁਸੀ ਆਪਣੇ ਹੋ. ਸਾਨੂੰ ਤੁਹਾਡੇ ਢੇਰ ਸਾਰੇ Comments Likes ਅਤੇ Share ਕਰਨ ਦੀ ਜਿੰਮੇਵਾਰੀ ਹੈਂ. ਧਰਮ ਨਿਰਪੱਖਤਾ ਨੂੰ ਵੀ ਨਾਲ ਲੈਂ ਕੇ ਤੁਰਿਆ ਜਾਵੇ ਤਾਂ ਹਰ ਧਰਮ ਦੀ ਆਪਣੀ ਇੱਕ ਖੂਬਸੂਰਤੀ ਤੇ ਇੱਲ ਵਿੱਲ ਵੀ ਐ. ਜਿਹੜੀ ਕਿ ਸੌਖੇ ਤੇ ਆਸਾਨ ਸ਼ਬਦਾਂ ਵਿੱਚ ਅਸਮਾਨਤਾ ਪੈਦਾ ਕਰਦੀ ਹੈਂ. ਸਭ ਨੂੰ ਇੱਕੋ ਘੇਰੇ ਵਿੱਚ ਵੱਸਣਾ ਘੁਲਣਾ ਤੇ ਖਿੰਡਰਨਾ ਓਥੇ ਇਹ ਚੀਜ਼ ਬੜੀ ਆਮ ਐ. ਸਾਡਾ ਕਿਸੇ ਨੂੰ ਸਬਕ ਦੇਣਾ ਮੰਤਵ ਨਹੀਂ ਹੈਂ. ਹਾਸੇ ਜਾਂ ਮਨ ਨੂੰ ਇੱਕ ਟਿਕਾਅ ਦਿੱਤਾ ਜਾ ਸਕੇ ਇਸ ਤਰਾਂ ਦਾ ਕੋਈ heavy Doze ਤਾਂ ਨਹੀਂ ਪਰ ਇੱਕ ਦਿਲ ਨੂੰ ਛੂਹਣ ਵਾਲੀ ਤੇ ਸੌਖੀ ਘਰੇਲੂ ਖੁਸ਼ੀ ਧਰਤੀ ਤੇ ਕਿੱਥੇ ਅਸਤਿਤਵ ਰੱਖਦੀ ਹੈ. ਲਘੂ ਫ਼ਿਲਮ ਹੈਂ. ਯੂਟਿਊਬ ਨੂੰ ਮੁੱਖ ਰੱਖ ਕੇ ਅਵਧੀ ਘੱਟ ਰੱਖੀ ਗਈ ਹੈ. ਹਾਂ ਪਰ ਗੌਰ ਕਰਿਓ ਕਿ UNITED CHANNEL ਦਾ ਚੈਨਲ ਉੱਤੇ ਇੱਕ SUBSCRIBED ਹੋ ਜਾਂ ਨਹੀਂ ਚੈਕ ਕਰ ਲੈਣਾ. ਮੰਮੀ ਡੈਡੀ ਦੀਦੀਂ ਕਜ਼ਨ ਟੱਬਰ ਤੇ ਆਂਢ ਗੁਆਂਢ ਵਿੱਚ ਬੰਦਾ ਦਿਖੇ ਤੇ ਫੋਨ ਦੇ ਬਟਨ ਦਬਵਾ ਦੇਣਾ. ਵੋਟ ਨਹੀਂ ਪਵਾ ਰਹੇ ਬੱਸ ਤੁਹਾਡੇ ਹਲਕੇ ਫੁਲਕੇ ਮਨੋਰੰਜਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ. 100 ਹੱਥ ਰੱਸਾ ਸਿਰੇ ਤੇ ਗੰਢ ਗੁਜ਼ਾਰਿਸ਼ ਇੰਨੀ ਕੂ ਹੈ ਕਿ ਅਪਣਾ ਕੋਈ ਵੀ ਸੁਝਾਅ ਜਾਂ ਸ਼ਲਾਘਾ ਜਾਂ ਵਿਚਾਰ ਵਿਮਰਸ਼ ਹੋਵੇ ਓਹ COMMENTS ਵਿੱਚ ਦੱਸੋ. ਧੰਨਵਾਦ ਸਹਿਤ High Wolf United panjab UPCOMING SHORT MOVIE "VADDA DIN" ਉਮਦਾ ਕਲਾਕਾਰ - ✅ਸ਼ਾਹਬਾਜ਼ ਬਾਜ਼ਵਾ https://instagram.com/shahbaz_supertramp?igshid=OGQ2MjdiOTE= ✅ ਆਨੰਦ ਪ੍ਰੀਆ https://instagram.com/aanandpriyaaaa?igshid=OGQ2MjdiOTE= ✅ ਸਚਿਨ ਮਾਮੁਜੋਈਆ https://instagram.com/sachin.7737?igshid=OGQ2MjdiOTE= ਛੇਤੀ ਹੀ ਪੂਰੀ ਫਿਲਮ ਦੇਖ ਸਕੋਗੇ UNITED PANJAB ਦੇ ਯੂਟਿਊਬ ਚੈਨਲ ਉੱਤੇ.
ਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ. ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ. ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ. SATGUR SOCIAL MEDIA : INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr FACEBOOK : https://www.facebook.com/profile.php?id=100004100496241&mibextid=LQQJ4d ਸਤਗੁਰ SONGS : https://youtu.be/POTeqAlK0sY?si=xSRoIQbWBJujWTIz https://www.youtube.com/watch?v=APYWzcXO1Bw JALALALAND ਸੀਰੀਜ਼ EPISODES LINK : https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB
Harishankar parsai ek vyangkaat hai. Podcast stories. Ek zordar ladke kahaani.
INSTAGRAM OF BHAVESH KUMAR YOUTUBE: IMPB DISCOURSIYASPOTIFY: IMPB DISCOURSIYA APPLE PODCAST: https://podcasts.apple.com/us/podcast/impb-discoursiya/id1580829523YOUTUBE: Podtail : https://podtail.com/en/podcast/impb-discoursiya/Podcast App: https://podcast.app/impb-discoursiya-p2430288Canadian Podcast: https://canadian-podcasts.com/podcast/impb-discoursiyaODOO : https://impb-discoursiya.odoo.com/hi
ਰੁੱਤ ਬਦਲ ਚੁੱਕੀ ਹੈਂ. ਅੱਧਾ ਪੌਣਾ ਘੰਟਾ ਧੁੱਪ ਵਿੱਚ ਖੜ੍ਹੇ ਰਹੋ ਤਾਂ ਬੰਦਾ ਪਸੀਨੇ ਵਿੱਚ ਗੜੁੱਚ ਹੋ ਜਾਂਦੈ. ? ਮਾਹੌਲ ਇਲੈਕਸ਼ਨ ਦਾ ਐਂ ਪਰ ਰਾਜਨੀਤੀ ਵਿੱਚ ਹਾਲ ਫਿਲਹਾਲ ਕੋਈ ਰੁਝਾਨ ਨਹੀਂ ਕਿਉਕਿ ਕਿਆਸਰੀਆਂ ਜਿਆਦਾ.  ਸਾਥੋਂ ਸਾਡੇ ਖਿਡੌਣੇ ਖੋ ਸਕਦੇ ਐ. ਪਰ ਖਿਡਾਰੀ ਖੇਡ ਨਹੀਂ ਭੁੱਲਦੇ.  ਜੇਕਰ ਬਜ਼ਾਰ ਵਿੱਚ ਕੰਨਾਂ ਤੇ ਹੈਡਫੋਣ ਲਾ ਕੇ ਸ਼ੁੱਭ ਦਾ "ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ"  ਸੁਣ ਸੁਣ ਕੇ ਅੱਕ ਚੁੱਕੇ ਹੋ ਤਾਂ ਮੇਰਾ ਇਹ ਪੋਡਕਾਸਟ EPISODE ਤੁਹਾਨੂੰ ਜਿਆਦਾ ਵਧੇਰੇ ਬੋਰੀਅਤ ਨਹੀਂ ਦੇਵੇਗਾ. ਖੰਘੂਰਾ ਮਾਰ ਕੇ ਸੀਰੀ ਨੂੰ ਆਖਣਾ ਕਿ ' ਚੱਲ ਓਏ : IMPB DISCOURSIYA PODCAST ਦੀ ਕਮਾਂਡ ਦੇਣਾ. GOOGLE ਤੁਹਾਨੂੰ ਕਾਫੀ ਸਾਰੇ RESULT ਦੇਵੇਗਾ. ਤੁਰਦੇ ਫਿਰਦੇ ਸੁਣ ਲੈਣਾ. ਬਾਕੀ ਅੱਲਾਹ ਖੈਰ ਕਰੇ. IMPB ਵਿੱਚ ਨਾਲ ਐ GURJANT ਅਤੇ ਵੀਪਨ. ਨਵੇਂ Episode ਵਿੱਚ 2 ਕਲਾਕਾਰ ਇੱਕ ਐਕਟਰ ਤੇ ਦੂਜਾ Editor. Acting ਦੇ ਵਿਸ਼ੇ ਬਾਰੇ ਹਰੇਕ ਦੀ ਆਪਣੀ ਧਾਰਣਾ ਐ. FILM MAKING ਕਈ ਸਾਰੇ ਖਿੱਤਿਆਂ ਦਾ ਸੁਮੇਲ ਐਂ. DIRECTION ,WRITING, PRODUCTION DESIGN , COSTUME DESIGN, CASTING, STATGING, CINEMATOGRAPHY , EDITING.  ਮਾਸਟਰਾਂ ਤੋਂ ਸਿਖੇ ਗਏ ਸਿਧਾਂਤਾਂ ਅਤੇ ਵਿਚਾਰਾਂ ਨਾਲ ਸਮਰਪਿਤ ਅਤੇ ਚਿੰਤਾਵਨ ਵਿੱਚ ਹੱਕੇ ਅਤੇ ਨਵੇਂ  ਰਾਹਾਂ ਦੀ ਪੜਤਾਲ ਵਿੱਚ ਜਮੇ ਰਹਿਣਾ.   ਇਸ EPISODE ਵਿੱਚ ਇੱਕ ਮੁਲਾਕਾਤ ਗੁਰਜੰਟ ਤੇ ਵਿਪਨ ਨਾਲ ਹੋਈ ਗੱਲਬਾਤ ਦਾ ਲਿੰਕ ਹੇਠਾਂ ਦਿੱਤਾ ਗਿਆ ਹੈਂ. ਸੁਣ ਕੇ ਦੱਸਿਓ. Gurjant Facebook: https://www.facebook.com/share/8GnoxMexZ7gkAY6J/?mibextid=qi2Omg Gurjant Instagram: https://www.instagram.com/gurjent_bhangu_?igsh=MWI5aG5iYmRsZWp4Nw== YOUTUBE: https://youtube.com/@IMPBDISCOURSIYA?feature=shared SPOTIFY: https://open.spotify.com/show/5MUCSrLbDt8g2vwXBL2GjE APPLE PODCAST: https://podcasts.apple.com/us/podcast/impb-discoursiya/id1580829523 YOUTUBE:  Podtail : https://podtail.com/en/podcast/impb-discoursiya/ Podcast App: https://podcast.app/impb-discoursiya-p2430288 Canadian Podcast: https://canadian-podcasts.com/podcast/impb-discoursiya ODOO : https://impb-discoursiya.odoo.com/hi
Giving Gifts to sisters depicts gender biasness of the Society - The print news Media Report on diwali. अधिकांश अफ्रीकी नारीवाद को नहीं समझते हैं। कुछ लोग इसे पूर्वाग्रह और दूसरे लिंग पर हमला समझने की भूल करते हैं। This Episode is about Gender Biasness and understand how we discriminate between the sexes.
Truth about Science and Mathametics IMPB DISCOURSIYA One JOIN US : if you want to interested to be the part of the podcast please message on Instagram. Spotify link : https://open.spotify.com/show/5MUCSrLbDt8g2vwXBL2GjE APPLE PODCAST : https://podcasts.apple.com/us/podcast/impb-discoursiya/id1580829523 Channel link : YOUTUBE CHANNEL: https://youtube.com/channel/UCk2j3g9dYRinHnE-u46mqhQ INSTAGRAM : @Meranaam_Pankaj
Avtar Singh 'Paash' was an Indian revolutionary poet. He wrote against both the state and militants. He was arrested by the former and murdered by the latter. We share the magic of Indian poetry with the world by translating it into English. #paash #meranaampankaj
KEEP COOL CALM

KEEP COOL CALM

2022-03-2416:01

Do you see a problem in every opportunity or do you look for opportunity in every problem? This difference will vastly influence the quality of your mood, your relationships and the level of success you will have in your life. गुस्सा कॉन्ट्रल रखें. किसी की ईगो को सैटिस्फैक्शन करने के लिए न कुछ सोचें. @meranaam_pankaj
मेरा नाम पंकज है. इंस्टाग्राम हैंडल है - @meranaam_pankaj एक्टर Writer हूँ. अब एक नया खिलौना मिला है. बेरुजगार भारतीय था फिर वही करने का फैसला किया जो नौकरी छोड़ते हुए किया था. आप मुझे याद करें मैं हाज़िर हो जाऊंगा. बस लंच में परांठे साथ खाने होंगे. यही है पंजाबी पॉडकास्ट और मैं.
Pegasus spyware , created by the Israeli cyber intelligence. #IMPBDISCOURSIYA back in action. you subscribe. PUNJABI PODCAST BY PANKAJ SHARMA SEASON 3. NEED YOUR SUPPORT. SUBSCRIBE IMPB DISCOURSIYA.
ਇੱਕ ਬਾਬਾ ਅਕਾਲ ਰੂਪ , ਦੂਜਾ ਰਬਾਬੀ ਮਰਦਾਨਾ . #IMPB DISCOURSIYA ਦੁਬਾਰਾ ਤੋਂ ਆਪ ਅੱਗੇ ਰੱਖ ਰਿਹਾ ਹਾਂ. ਇਸ ਵਾਰ ਨਵੀਆਂ ਕਿਤਾਬਾਂ ਅਤੇ ਨਵੇਂ ਤਜਰਬਿਆਂ ਨਾਲ ਤੁਹਾਡਾ ਮੇਲ ਕਰਾਉਣ ਲਈ ਵਾਪਸੀ ਕੀਤੀ ਹੈ. ਚੈਨਲ ਨੂੰ SUBSCRIBE ਕਰੋ. ਮੇਰਾ ਨਾਮ ਪੰਕਜ. ਚੈਨਲ ਨੂੰ ਪੱਕਾ ਕਰ ਲਓ IMPB DIScoursiya
पागल हाथी ।। मुंशी प्रेम चंद ।। बाल कहानी ।। IMPB DISCOURSIYA
मुंशी प्रेम चंद द्वारा लिखित । #IMPB #IMPBDISCOURSIYA #hindipodcast #punjabipodcast #munshipremchand #मुंशीप्रेमचन्द
ਇਸ ਪੋਡਕਾਸ੍ਟ ਦੇ ਗੁਰਬਿੰਦਰ ਸਿੰਘ ਦੇ ਨਾਲ IMPB DISCOURSIYA ਗੱਲਬਾਤ ਕਰਾਂਗੇ ਭਾਰਤ ਦੇ ਇਤਿਹਾਸ ਦੇ ਉੱਤੇ. ੧ ਘੰਟੇ ਵਿੱਚ 5000 ਸਾਲ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ. ਗੁਰਬਿੰਦਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹੈਂ. GRADUATION ਅਤੇ POST GRADUATION ਦੇ ਵਿੱਚ HISTORY ਵਿੱਚ GOLD MEDALIST ਹੈ. ਅੱਜ ਕੱਲ PANJAB UNIVERSITY CHANDIGARH ਵਿੱਚ PHD ਕਰ ਰਿਹਾ ਹੈ. ਇਤਿਹਾਸ ਉੱਤੇ ਸਾਡੀ ਗੱਲਬਾਤ ਦਾ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ. DISCLAIMER : The views and opinions expressed by the participants are their own. Impb DISCOURSIYA podcast does not necessarily agree or disagree with these views. IMPB DISCOURSIYA PODCAST LINK : https://open.spotify.com/show/5MUCSrLbDt8g2vwXBL2GjE YOUTUBE LINK : https://www.youtube.com/@IMPBDISCOURSIYAPODCAST APPLE PODCAST LINK : https://podcasts.apple.com/us/podcast/impb-discoursiya-podcast-show/id1580829523 PODTAIL LINK : https://podtail.com/da/podcast/impb-discoursiya/ AUDACY LINK : https://www.audacy.com/podcast/impb-discoursiya-podcast-show-cb5e5 PODIMO LINK : https://podimo.com/no/shows/impb-discoursiya IVOOX LINK : https://www.ivoox.com/podcast-impb-discoursiya_sq_f12415549_1.html FOLLOW ON INSTAGRAM : https://www.instagram.com/meranaam_pankaj?utm_source=ig_web_button_share_sheet&igsh=ZDNlZDc0MzIxNw== FOLLOW ON FACEBOOK : https://www.facebook.com/Meranaampankaj LINKDIN : https://www.linkedin.com/in/pankaj-sharma-432242168/ TWITTER :
chandigarh based assaamee actor " PARKASH " PODCAST with IMPB DISCOURSIYA. IMPB WITH MINI INDIAN BOY "PARKASH" with 'FULL OF HOT AIR' PODCAST Show INSTAGRAM LINK PARKASH : https://www.instagram.com/prksh_official_?utm_source=ig_web_button_share_sheet&igsh=ZDNlZDc0MzIxNw== YouTube Podcast link :    / @impbdiscoursiyapodcast   Spotify Podcast link : https://open.spotify.com/show/5MUCSrL... Apple PODCAST link : https://podcasts.apple.com/us/podcast... Instagram hamesha in-depth storytelling ke liye perfect medium nahi hota. Isi liye, jab likhne aur acting se thoda break lete hain, toh aapke liye kuch raw, real aur personal —ek podcast! Yeh sirf scripts aur characters ke baare mein nahi hai; yeh hai honest conversations ke baare mein. Jo log sirf captions aur Instagram ke through jaante hain, unke liye yeh podcast ek gateway hai as a person samajhne ka. Candid discussions, untold stories aur bahut kuch sunne ko milega. Aap Spotify aur YouTube pe sun sakte ho, kahin bhi aur kabhi bhi. Chahe aap commute kar rahe ho, ghar pe relax kar rahe ho, ya workout kar rahe ho, yeh podcast hamesha aapke saath hoga. Koi fancy equipment ki zarurat nahi—bas play karo aur unscripted baatein suno. Toh headphones lagao (ya na lagao) aur conversation ka hissa bano. Screen ke paar connect karne ka time aa gaya hai. Disclaimer : The views and opinions expressed by the participants are their own. Impb DISCOURSIYA podcast does not necessarily agree or disagree with these views." STAY CONNECTED WITH IMPB INSTAGRAM LINK : https://www.instagram.com/meranaam_pa... Facebook link :   / meranaampankaj   Stay connected to For new Podcast shows : #PANKAJSAHARAMA #PANKAJSHARMAPODCAST #PUNJABIPODCAST #PANJABIPODCAST #IMPB #DISCOURSIYA #IMPBDISCOURSIYA #IMPBPODCAST #IMPBPODCASTSHOW #PODCAST #THEATREACTOR #THESPIAN #ACTINGPODCAST #ACTORS
loading
Comments