EP-2 PURU PHILOSOPHY WITH DISCOURSIYA
Update: 2023-01-17
Description
Puru is a philosophical Son & Student of philosophy. there is his Instagram account link : https://instagram.com/impratyush?igshid=OGQ2MjdiOTE= please follow IMPB DISCOURSIYA Podcast on all the Platforms.
Go to link in Bio and Subscribe the Channel "United Panjab" on Instagram and YouTube & Give Your Important Views.
"Vadda Din" a YouTube Short Movie.
United Panjab - https://youtu.be/7uNDk6s8p7E
INSTAGRAM - https://instagram.com/united_panjaab?igshid=OGQ2MjdiOTE=
High Wolf page - https://instagram.com/high.wolf420?igshid=OGQ2MjdiOTE=
ਕ੍ਰਿਸਮਸ ਅਤੇ ਠੰਡੇ ਦਿਨਾਂ ਨੂੰ ਸਮਰਪਿਤ ਪੰਜਾਬੀ ਲਘੂ ਫ਼ਿਲਮ "ਵੱਡਾ ਦਿਨ" ਛੇਤੀ ਕ੍ਰਿਸਮਸ ਅਤੇ ਠੰਡੇ ਦਿਨਾਂ ਵਿੱਚ ਰਿਲੀਜ਼ ਹੋਵੇਗੀ. ਯਾਰ share ਕਰਿਆ ਕਰੋ. ਤੁਸੀ ਆਪਣੇ ਹੋ. ਸਾਨੂੰ ਤੁਹਾਡੇ ਢੇਰ ਸਾਰੇ Comments Likes ਅਤੇ Share ਕਰਨ ਦੀ ਜਿੰਮੇਵਾਰੀ ਹੈਂ.
ਧਰਮ ਨਿਰਪੱਖਤਾ ਨੂੰ ਵੀ ਨਾਲ ਲੈਂ ਕੇ ਤੁਰਿਆ ਜਾਵੇ ਤਾਂ ਹਰ ਧਰਮ ਦੀ ਆਪਣੀ ਇੱਕ ਖੂਬਸੂਰਤੀ ਤੇ ਇੱਲ ਵਿੱਲ ਵੀ ਐ. ਜਿਹੜੀ ਕਿ ਸੌਖੇ ਤੇ ਆਸਾਨ ਸ਼ਬਦਾਂ ਵਿੱਚ ਅਸਮਾਨਤਾ ਪੈਦਾ ਕਰਦੀ ਹੈਂ. ਸਭ ਨੂੰ ਇੱਕੋ ਘੇਰੇ ਵਿੱਚ ਵੱਸਣਾ ਘੁਲਣਾ ਤੇ ਖਿੰਡਰਨਾ ਓਥੇ ਇਹ ਚੀਜ਼ ਬੜੀ ਆਮ ਐ.
ਸਾਡਾ ਕਿਸੇ ਨੂੰ ਸਬਕ ਦੇਣਾ ਮੰਤਵ ਨਹੀਂ ਹੈਂ. ਹਾਸੇ ਜਾਂ ਮਨ ਨੂੰ ਇੱਕ ਟਿਕਾਅ ਦਿੱਤਾ ਜਾ ਸਕੇ ਇਸ ਤਰਾਂ ਦਾ ਕੋਈ heavy Doze ਤਾਂ ਨਹੀਂ ਪਰ ਇੱਕ ਦਿਲ ਨੂੰ ਛੂਹਣ ਵਾਲੀ ਤੇ ਸੌਖੀ ਘਰੇਲੂ ਖੁਸ਼ੀ ਧਰਤੀ ਤੇ ਕਿੱਥੇ ਅਸਤਿਤਵ ਰੱਖਦੀ ਹੈ.
ਲਘੂ ਫ਼ਿਲਮ ਹੈਂ. ਯੂਟਿਊਬ ਨੂੰ ਮੁੱਖ ਰੱਖ ਕੇ ਅਵਧੀ ਘੱਟ ਰੱਖੀ ਗਈ ਹੈ. ਹਾਂ ਪਰ ਗੌਰ ਕਰਿਓ ਕਿ UNITED CHANNEL ਦਾ ਚੈਨਲ ਉੱਤੇ ਇੱਕ SUBSCRIBED ਹੋ ਜਾਂ ਨਹੀਂ ਚੈਕ ਕਰ ਲੈਣਾ.
ਮੰਮੀ ਡੈਡੀ ਦੀਦੀਂ ਕਜ਼ਨ ਟੱਬਰ ਤੇ ਆਂਢ ਗੁਆਂਢ ਵਿੱਚ ਬੰਦਾ ਦਿਖੇ ਤੇ ਫੋਨ ਦੇ ਬਟਨ ਦਬਵਾ ਦੇਣਾ.
ਵੋਟ ਨਹੀਂ ਪਵਾ ਰਹੇ ਬੱਸ ਤੁਹਾਡੇ ਹਲਕੇ ਫੁਲਕੇ ਮਨੋਰੰਜਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ.
100 ਹੱਥ ਰੱਸਾ ਸਿਰੇ ਤੇ ਗੰਢ ਗੁਜ਼ਾਰਿਸ਼ ਇੰਨੀ ਕੂ ਹੈ ਕਿ ਅਪਣਾ ਕੋਈ ਵੀ ਸੁਝਾਅ ਜਾਂ ਸ਼ਲਾਘਾ ਜਾਂ ਵਿਚਾਰ ਵਿਮਰਸ਼ ਹੋਵੇ ਓਹ COMMENTS ਵਿੱਚ ਦੱਸੋ.
ਧੰਨਵਾਦ ਸਹਿਤ
High Wolf
United panjab
UPCOMING SHORT MOVIE "VADDA DIN"
ਉਮਦਾ ਕਲਾਕਾਰ -
✅ਸ਼ਾਹਬਾਜ਼ ਬਾਜ਼ਵਾ
https://instagram.com/shahbaz_supertramp?igshid=OGQ2MjdiOTE=
✅ ਆਨੰਦ ਪ੍ਰੀਆ
https://instagram.com/aanandpriyaaaa?igshid=OGQ2MjdiOTE=
✅ ਸਚਿਨ ਮਾਮੁਜੋਈਆ
https://instagram.com/sachin.7737?igshid=OGQ2MjdiOTE=
ਛੇਤੀ ਹੀ ਪੂਰੀ ਫਿਲਮ ਦੇਖ ਸਕੋਗੇ UNITED PANJAB ਦੇ ਯੂਟਿਊਬ ਚੈਨਲ ਉੱਤੇ.

Comments
In Channel