Kand 2.2 - Viyah Bare | Jeevan Katha | Audio Book | Sant Attar Singh Ji🙏✨
Description
ਵਿਆਹ ਬਾਰੇ
ਛੇ ਕੁ ਮਹੀਨੇ ਮਗਰੋਂ ਸੰਤ ਜੀ ਦੋ ਮਹੀਨੇ ਦੀ ਛੁੱਟੀ ਚੀਮੇਂ ਆਏ ਅਤੇ ਸਾਵਣ, ਭਾਦਰੋਂ ਪਿੰਡ ਹੀ ਰਹੇ। ਇਸ ਸਮੇਂ ਡੇਰਾ ਭਾਈ ਬੂਟਾ ਸਿੰਘ ਜੀ ਦੀ, ਜਿੱਥੇ ਕਿ ਆਪ ਨੇ ਨਿੱਕਿਆਂ ਹੁੰਦਿਆਂ ਗੁਰਮੁਖੀ ਪੜ੍ਹੀ ਸੀ, ਟਹਿਲ ਸੇਵਾ ਕਰਵਾਈ। ਪੰਜ ਦਿਨ ਵਾਸਤੇ ਜਵਾਹਰਕੀ ਬੇਬੇ ਨੂੰ ਮਿਲਣ ਗਏ। ਅੱਸੂ ਚੜ੍ਹਦੇ ਕੋਹਾਟ ਪਲਟਨ ਵਿੱਚ ਵਾਪਸ ਅੱਪੜ ਗਏ।
ਜਦ ਸੰਤ ਜੀ ਪਿੰਡ ਛੁੱਟੀ ਆਏ ਸਨ, ਤਦ ਜ਼ਿਮੀਂਦਾਰ ਜੀਵਨ ਸਿੰਘ ਪਿੰਡ ਬਡਰੁੱਖੇ ਵਾਲਾ ਇੱਕ ਦੋ ਵਾਰੀ ਚੀਮੇਂ ਆਇਆ। ਏਸ ਨੇ ਸੰਤ ਜੀ ਨੂੰ ਬੜਾ ਸੁਡੋਲ, ਸੁੰਦਰ ਅਤੇ ਹੋਨਹਾਰ ਨੌਜਵਾਨ ਵੇਖ ਕੇ ਆਪਣੀ ਸਪੁੱਤਰੀ ਮਹਾਂ ਕੌਰ ਲਈ ਯੋਗ ਵਰ ਸਮਝਿਆ ਪਰ ਸਾਕਾਂ-ਸੰਬੰਧੀਆਂ ਨਾਲ ਸਲਾਹ ਕਰਦਿਆਂ-ਕਰਦਿਆਂ ਕੱਤਕ ਦਾ ਮਹੀਨਾ ਚੜ੍ਹ ਗਿਆ। ਹੁਣ ਸੰਤ ਕੋਹਾਟ ਪਲਟਨ ਵਿੱਚ ਵਾਪਸ ਜਾ ਚੁੱਕੇ ਸਨ।
© Copyright - The Kalgidhar Trust - Baru Sahib
Produced by - Department of Sri Guru Granth Sahib Studies, Akal University, Talwandi Sabo, Punjab
Book Reference:
Gurmukh Pyare - Sant Attar Singh Ji, Mastuana Sahib Wale
Written By - Sant Teja Singh ji, M.A., L.L.B. (Punjab), A.M. (Harvard)
Voice Over Artist - Mangat Ram and Himmat Singh (Student of Akal Gurmat Vidyala, Cheema Sahib)
Audio Recordist & Music Composition - J.S. Gurdas
Proof Verifier: Sukhdeep Singh, HOD - Sri Guru Granth Sahib Studies, Akal University - Talwandi Sabo, Punjab
To read the full Jeevani of Sant Baba Attar Singh ji, please download our BaruNet Mobile app. This Jeevani is also available on our following podcast platforms:
Amazon Music
https://music.amazon.in/podcasts/068ace40-37d8-4bf2-8def-f64aceee5a96/sant-attar-singh-ji
Apple Podcasts
https://podcasts.apple.com/us/podcast/sant-attar-singh-ji/id1567935365
Castbox
https://castbox.fm/channel/id4148210?utm_source=podcaster&utm_medium=dlink&utm_campaign=c_4148210&utm_content=Sant%20Attar%20Singh%20Ji-CastBox_FM
Goodpods
https://goodpods.app.link/1ZWqTbku7Mb
Pocket Casts
https://pca.st/43z6wxu1























