ਆਸਟ੍ਰੇਲੀਆਈ ਆਦਿਵਾਸੀ ਕਾਰੋਬਾਰੀਆਂ ਨੇ ਭਾਰਤ ਵਿੱਚ ਲਗਾਈ ਪ੍ਰਦਰਸ਼ਨੀ, ਭਾਰਤੀ ਆਦਿਵਾਸੀਆਂ ਨਾਲ ਸਬੰਧ ਵਧਾਉਣ ਦਾ ਰਿਹਾ ਟੀਚਾ
Update: 2025-11-02
Description
"ਸਾਡੇ ਲੋਕਾਂ ਵਿਚਕਾਰ ਕਾਫ਼ੀ ਸਮਾਨਤਾਵਾਂ ਹਨ," ਇਹ ਕਹਿਣਾ ਸੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦਾ ਜੋ ਆਪਣੇ ਕਾਰੋਬਾਰਾਂ ਦੀ ਪ੍ਰਦਰਸ਼ਨੀ ਲੈ ਕੇ ਭਾਰਤ ਗਏ ਹਨ। ਆਸਟ੍ਰੇਲੀਆ ਆਦਿਵਾਸੀ ਸਮਾਜ ਦੇ ਕਾਰੋਬਾਰੀਆਂ ਦਾ ਇੱਕ ਸਮੂਹ ਭਾਰਤ ਵਿੱਚ ਆਪਣੇ ਕਾਰੋਬਾਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਉਪਰਾਲੇ ਰਾਹੀਂ ਦੋਵਾਂ ਦੇਸ਼ਾਂ ਦੇ ਆਦਿਵਾਸੀ ਭਾਈਚਾਰਿਆਂ ਵਿਚਕਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਦਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਤੋਂ ਤਿੰਨ ਸਾਲ ਬਾਅਦ ਲਿਆ ਗਿਆ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ.....
Comments 
In Channel



