ਬਾਲ ਕਹਾਣੀ: ਸੁਣੋ ਕਿਵੇਂ ਪੰਛੀ ਆਲੀ ਨੇ ਆਪਣੀ ਜ਼ਖਮੀ ਸਹੇਲੀ ਲਾਲੀ ਨੂੰ ਤੰਦਰੁਸਤ ਕੀਤਾ
Update: 2025-11-03
Description
ਐਸ ਬੀ ਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਵਾਲੀ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਆਲੀ ਤੇ ਲਾਲੀ' ਨਾਮਕ ਕਹਾਣੀ। ਲੇਖਕ ਮਿਰਜ਼ਾ ਅਦੀਬ ਦੀ ਅਜਿਹੀ ਕਹਾਣੀ ਜਿਸ ਵਿੱਚ ਦੋ ਚਿੜੀਆਂ ਪਿਆਰ ਅਤੇ ਹਮਦਰਦੀ ਨੂੰ ਮਰਹਮ ਦਾ ਸਰੋਤ ਬਣਾਉਂਦੀਆਂ ਹਨ। ਕਿਵੇਂ ਬਾਲਾਂ ਦੀ ਗੁਲੇਲ ਨਾਲ ਜ਼ਖਮੀ ਹੋਈ ਲਾਲੀ ਨੂੰ ਮੁੜ ਤੰਦਰੁਸਤ ਕੀਤਾ ਜਾਂਦਾ ਹੈ, ਸੁਣੋ ਇਹ ਪਿਆਰੀ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
Comments
In Channel



