ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੇ ਇੱਕ ਕਾਰਜਸਥਲ 'ਤੇ ਟਰੱਕ ਨਾਲ ਟੱਕਰ ਹੋਣ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ
Update: 2025-11-07
Description
ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਇੱਕ ਉਸਾਰੀ ਸਾਈਟ 'ਤੇ ਹਾਦਸੇ ਦੌਰਾਨ 45 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਵਿਅਕਤੀ ਟੈਰੋ ਵਿਖੇ ਨਿਊ ਇੰਗਲੈਂਡ ਹਾਈਵੇਅ ‘ਤੇ ਰੇਮੰਡ ਟੈਰੇਸ ਐਕਸਟੈਂਸ਼ਨ ਪ੍ਰੋਜੈਕਟ ਦੀ ਸਾਈਟ ‘ਤੇ ਪਾਰਕ ਕੀਤੇ ਟਰੱਕ ਦੇ ਪਿੱਛੇ ਖੜ੍ਹਾ ਸੀ, ਜਦੋਂ ਇੱਕ ਮਟੀਰੀਅਲ ਟ੍ਰਾਂਸਫਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ ਤਾਜ਼ਾ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...
Comments
In Channel



