ਖ਼ਬਰਨਾਮਾ: ਫ਼ਲਸਤੀਨੀ ਖੇਤਰ ਵਿੱਚ ਯੁੱਧ ਕਾਰਨ ਪੈਦਾ ਹੋਏ ਸਿਹਤ ਪ੍ਰਭਾਵਾਂ ਨੂੰ ਦੂਰ ਕਰਨ ਲਈ ਲੱਗ ਸਕਦੇ ਹਨ ਦਹਾਕੇ
Update: 2025-10-22
Description
ਗਾਜ਼ਾ ਵਿਚ ਮੌਜੂਦ ਆਸਟ੍ਰੇਲੀਆਈ ਡਾਕਟਰਾਂ ਦਾ ਕਹਿਣਾ ਹੈ ਕਿ ਇਜ਼ਰਾਇਲ ਦੇ ਫ਼ਲਸਤੀਨੀ ਖੇਤਰ ‘ਤੇ ਯੁੱਧ ਦੇ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਦੂਰ ਕਰਨ ਵਿੱਚ ਦਹਾਕੇ ਲੱਗ ਸਕਦੇ ਹਨ। ਬ੍ਰਿਸਬੇਨ ਤੋਂ ਟੀਐਨਮਿਨ ਡਿਨ ਐਮਰਜੰਸੀ ਡਾਕਟਰ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਲੜਾਈ ਤੋਂ ਹੋਣ ਵਾਲੇ ਮਾਨਸਿਕ ਅਤੇ ਭਾਵਨਾਤਮਿਕ ਸਦਮੇ ਦਾ ਅਸਰ ਕਈ ਪੀੜ੍ਹੀਆਂ ਤੱਕ ਰਹੇਗਾ। ਅੱਜ ਦੀਆਂ ਮੁਖ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।
Comments
In Channel



