ਖ਼ਬਰਨਾਮਾ: ਪ੍ਰੀਮੀਅਰ ਦਾ ਐਲਾਨ, ਨਾਰਦਰਨ ਬੀਚਜ਼ ਹਸਪਤਾਲ ਜਨਤਕ ਹੱਥਾਂ ਵਿੱਚ ਦਿੱਤਾ ਜਾਵੇਗਾ
Update: 2025-10-21
Description
ਸਿਡਨੀ ਦਾ ਨਾਰਦਰਨ ਬੀਚਜ਼ ਹਸਪਤਾਲ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਅਤੇ ਵਿੱਤੀ ਸੰਕਟ ਤੋਂ ਬਾਅਦ ਹੁਣ ਅਧਿਕਾਰਿਤ ਤੌਰ 'ਤੇ ਸਰਕਾਰੀ ਪ੍ਰਬੰਧਨ ਹੇਠ ਵਾਪਸ ਆ ਰਿਹਾ ਹੈ। ਦੋ ਸਾਲ ਦੇ 'ਜੋ ਮਾਸਾ' ਦੀ ਮੌਤ ਤੋਂ ਬਾਅਦ ਹਸਪਤਾਲ ਦੀ ਭਾਰੀ ਆਲੋਚਨਾ ਹੋਈ ਸੀ, ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਐਮਰਜੈਂਸੀ ਵਿਭਾਗ ਵਿੱਚ ਤਿੰਨ ਘੰਟੇ ਉਡੀਕ ਕਰਦੇ ਰਹੇ ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਸੀ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Comments
In Channel