ਬਾਲ ਕਹਾਣੀ: ਸੁਣੋ ਪੰਛੀਆਂ ਨਾਲ ਗੱਲ ਕਰਨ ਵਾਲੇ ਮੋਹਣੀ ਨਾਮਕ ਮੁੰਡੇ ਦੀ ਕਹਾਣੀ
Update: 2025-10-20
Description
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਮੋਹਣੀ ਅਤੇ ਕਾਂ’ ਨਾਮਕ ਕਹਾਣੀ। ਲੇਖਕ ਮਹਰੂਫ ਅਹਿਮਦ ਚਿਸ਼ਠੀ ਦੀ ਇਹ ਰਚਨਾ ਇੱਕ ਅਜਿਹੇ ਬੱਚੇ ਦੀ ਦਿਲਚਸਪ ਕਹਾਣੀ ਹੈ ਜੋ ਪੰਛੀਆਂ ਨਾਲ ਗੱਲ ਕਰ ਸਕਦਾ ਸੀ। ਮੋਹਣੀ ਪੰਛੀਆਂ ਨਾਲ ਸੰਚਾਰ ਕਰਕੇ ਲੋਕਾਂ ਦੇ ਮਸਲੇ ਹੱਲ ਕਰਦਾ ਹੈ ਅਤੇ ਸ਼ਾਂਤੀ ਕਾਇਮ ਕਰਨ ਵਿੱਚ ਸਹਿਯੋਗੀ ਬਣਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀ’ ਵਿੱਚ।
Comments
In Channel