ਐਕਸਪਲੇਨਰ: ਨਵੇਂ ਰੱਖਿਆ ਸਮਝੌਤੇ ਤਹਿਤ 2026 ਤੋਂ ਆਸਟ੍ਰੇਲੀਆ ਦਾ ਡਿਫੈਂਸ ਕਾਲਜ ਭਾਰਤੀ ਵਿਦਿਆਰਥੀਆਂ ਦੀ ਕਰੇਗਾ ਮੇਜ਼ਬਾਨੀ
Update: 2025-10-14
Description
ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਇੱਕ ਨਵਾਂ ਰੱਖਿਆ ਸਮਝੌਤੇ ਕੀਤਾ ਗਿਆ ਹੈ। ਜਿਸ ਤਹਿਤ 2026 ਵਿੱਚ ਆਸਟ੍ਰੇਲੀਅਨ ਡਿਫੈਂਸ ਕਾਲਜ ਵਿੱਚ ਚੋਣਵੇਂ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਅਤੇ 2027 ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਡਿਫੈਂਸ ਫੋਰਸ ਅਕੈਡਮੀ ਵਿੱਚ ਭਾਰਤੀ ਕੈਡਿਟਾਂ ਲਈ ਇੱਕ ਅਹੁਦਾ ਸ਼ੁਰੂ ਕਰਨਾ ਸ਼ਾਮਲ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੌਰੇ ਉੱਤੇ ਆਏ ਸਨ। ਇਹ 2013 ਤੋਂ ਬਾਅਦ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਆਸਟ੍ਰੇਲੀਆ ਦਾ ਪਹਿਲਾ ਦੌਰਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ.....
Comments
In Channel