ਖ਼ਬਰਨਾਮਾ : ਆਸਟ੍ਰੇਲੀਆ ਦੇ ਸਕੂਲਾਂ ਵਿੱਚ ਹੁੰਦੀ ਧੱਕੇਸ਼ਾਹੀ ਨੂੰ ਠੱਲ ਪਾਉਣ ਲਈ ਇੱਕ ਮੰਚ ’ਤੇ ਆਉਣਗੇ ਸਾਰੇ ਸਿੱਖਿਆ ਮੰਤਰੀ
Update: 2025-10-15
Description
ਫੈਡਰਲ ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਧੱਕੇਸ਼ਾਹੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ’ਤੇ ਚਰਚਾ ਕਰਨ ਲਈ ਸਾਰੇ ਸੂਬਿਆਂ ਅਤੇ ਖੇਤਰਾਂ ਤੋਂ ਸਿੱਖਿਆ ਮੰਤਰੀ ਸ਼ੁੱਕਰਵਾਰ 17 ਅਕਤੂਬਰ ਨੂੰ ਇੱਕ ਸੰਯੁਕਤ ਮੀਟਿੰਗ ਕਰਨ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਖਾਸ ਕਰ ਆਨਲਾਈਨ ਘਟਨਾਵਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਇੱਕ ਰਾਸ਼ਟਰੀ ਢਾਂਚੇ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
Comments
In Channel