ਬਾਲ ਕਹਾਣੀ: ਲਾਲ ਤਿੱਤਲੀਆਂ ਕਿਤਾਬ ਵਿੱਚ ਸੁਣੋ ਸਕੂਲ ਜਾਂਦੇ ਬੱਚੇ ਜਮੀਲ ਨੇ ਕਿਵੇਂ ਸਿੱਖਿਆ ਗਲਤੀਆਂ ਨੂੰ ਅਪਣਾਉਣਾ
Update: 2025-10-13
Description
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਲਾਲ ਤਿਤਲੀਆਂ'। ਲੇਖਕ ਰਾਹਤ ਮਜ਼ਾਹਿਰੀ ਦੀ ਅਜਿਹੀ ਕਹਾਣੀ ਜੋ ਸਕੂਲ ਜਾਣ ਵਾਲੇ ਬੱਚੇ ਜਮੀਲ ਦੀ ਜ਼ਿੰਦਗੀ ਰਾਹੀਂ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣਾ ਕਿਵੇਂ ਸਫ਼ਲਤਾ ਵੱਲ ਲੈ ਜਾਂਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
Comments
In Channel