ਖ਼ਬਰਨਾਮਾ: ਗਾਜ਼ਾ-ਇਜ਼ਰਾਇਲ ਜੰਗਬੰਦੀ, ਜਸ਼ਨ ਤੇ ਖੁਸ਼ੀ ਦੀਆਂ ਤਸਵੀਰਾਂ ਨਾਲ ਪਰਿਵਾਰਾਂ ਦਾ ਮੁੜ-ਮਿਲਾਪ
Update: 2025-10-14
Description
ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨਾਸਰ ਹਸਪਤਾਲ ਦੇ ਬਾਹਰ ਇਕੱਠੀ ਹੋਈ ਜਦੋਂ ਇਜ਼ਰਾਇਲ ਵੱਲੋਂ ਅਮਰੀਕਾ ਦੀ ਅਗਵਾਈ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਰਿਹਾਅ ਕੀਤੇ ਗਏ ਫ਼ਲਸਤੀਨੀ ਕੈਦੀਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ। ਕੁਝ ਕੈਦੀਆਂ ਦੇ ਸਵਾਗਤ ਲਈ ਭੀੜ ਵਿੱਚ ਪਰੇਡ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਗਲੇ ਲੱਗ ਕੇ ਖੁਸ਼ੀ ਮਨਾਈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
Comments
In Channel