ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਅਗਸਤ 2024
Update: 2024-08-29
Description
ਆਸਟ੍ਰੇਲੀਆ ਦੀ ਪ੍ਰਸ਼ਾਂਤ ਦੇਸ਼ਾਂ ਨਾਲ ਹੋਈਆਂ ਕਈ ਸਾਂਝੇਦਾਰੀਆਂ ੳੱਤੇ ਸਹਿਮਤੀ ਅਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਪੈਸੀਫਿਕ ਆਈਲੈਂਡ ਫੋਰਮ ਨੂੰ 'ਬਹੁਤ ਸਫਲ' ਦਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਫੋਰਮ ਦੀਆਂ ਤਿੰਨ ਮੁੱਖ ਪ੍ਰਾਪਤੀਆਂ ਵਿੱਚ, ਟੋਂਗਾ ਵਿੱਚ ਇੱਕ ਨਵੀਂ ਸੰਸਦ ਦੇ ਨਿਰਮਾਣ ਲਈ ਸਮਰਥਨ ,ਆਸਟਰੇਲੀਆ ਅਤੇ ਟੂਵਾਲੂ ਦਰਮਿਆਨ ਫੈਲੇਪਿਲੀ ਸੰਧੀ ਸ਼ਾਮਲ ਹਨ ਜੋ ਕਿ ਜਲਵਾਯੂ ਪਰਿਵਰਤਨ ਅਤੇ ਸੁਰੱਖਿਆ ਤੇ ਸਹਿਯੋਗ, ਪੈਸੀਫਿਕ ਪੁਲਿਸਿੰਗ ਇਨੀਸ਼ੀਏਟਿਵ ਅਤੇ ਪੂਰੇ ਪ੍ਰਸ਼ਾਂਤ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
Comments
In Channel