ਖ਼ਬਰਾਂ ਫਟਾਫੱਟ: ਵਿਰੋਧੀ ਧਿਰ 'ਤੇ ਪ੍ਰਵਾਸ ਨੀਤੀ ਤਿਆਰ ਕਰਨ ਦਾ ਦਬਾਅ, ਬੇਰੁਜ਼ਗਾਰੀ ਦਰ ਵਧੀ ਤੇ ਹੋਰ ਅਹਿਮ ਖ਼ਬਰਾਂ
Update: 2025-10-17
Description
ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗੱਲ ਕਰਾਂਗੇ ਵਿਰੋਧੀ ਧਿਰ ਵੱਲੋਂ ਪ੍ਰਵਾਸ ਨੀਤੀਆਂ 'ਤੇ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਅਤੇ ਇਸ ਨਾਲ ਉੱਠੇ ਪ੍ਰਵਾਸ ਨੀਤੀ ਦੇ ਨਵੇਂ ਦਬਾਅ ਦੀ। ਨਾਲ ਹੀ ਜਾਣਾਂਗੇ ਕਿ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਨਵੰਬਰ 2021 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਕਿਵੇਂ ਪਹੁੰਚੀ। ਇਸੇ ਦੌਰਾਨ, ਪੰਜਾਬ 'ਚ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਲਗਭਗ ਇੱਕ ਸਾਲ ਬਾਅਦ ਮੋਗਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਹਨਾਂ ਸਮੇਤ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
Comments
In Channel