ਬਾਲੀਵੁੱਡ ਗੱਪਸ਼ੱਪ: ਯੂਕੇ ਪ੍ਰਧਾਨ ਮੰਤਰੀ ਉਚੇਚਾ ਪਹੁੰਚੇ ਬਾਲੀਵੁੱਡ
Update: 2025-10-16
Description
ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਬਾਲੀਵੁੱਡ ਪਹੁੰਚ ਕੇ ਯਸ਼ਰਾਜ ਸਟੂਡੀਓਜ਼ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਦਾ ਸਵਾਗਤ ਰਾਣੀ ਮੁਖਰਜੀ ਅਤੇ ਹੋਰਨਾਂ ਵੱਲੋਂ ਕੀਤਾ ਗਿਆ। ਸਟਾਮਰ ਨੇ ਐਲਾਨ ਕੀਤਾ ਕਿ ਬਰਿਟੇਨ ਵਿੱਚ ਅਗਲੇ ਸਾਲ ਤਿੰਨ ਬਾਲੀਵੁੱਡ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਉਪਰਾਲੇ ਨਾਲ ਬਾਲੀਵੁੱਡ ਫਿਲਮਾਂ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਮਿਲ ਸਕੇਗੀ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
Comments
In Channel