DiscoverSBS Punjabi - ਐਸ ਬੀ ਐਸ ਪੰਜਾਬੀListen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ
Listen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ

Listen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ

Update: 2025-10-10
Share

Description

In this special live program from Cairns, SBS Punjabi brings together powerful stories of resilience, growth, and cultural pride within the Punjabi community. From the inspiring journey of a woman who arrived in Australia by sea in the 1950s to the success of young migrants making their mark as the region’s first Punjabi builders, the program celebrates courage and progress across generations. Listeners will also hear how young Punjabi women in Cairns are preserving traditions and strengthening community ties — all in this vibrant and heartfelt podcast from SBS Punjabi. - ਕੇਨਸ ਤੋਂ ਐਸ ਬੀ ਐਸ ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਵਿੱਚ ਜਿੱਥੇ 1950 ਦੇ ਦਹਾਕੇ ਵਿੱਚ ਸਮੁੰਦਰੀ ਬੇੜੇ ਰਾਹੀਂ ਆਸਟ੍ਰੇਲੀਆ ਪਹੁੰਚੀ ਮਾਤਾ ਜੀ ਦੀ ਕਹਾਣੀ ਸੁਣ ਹਿੰਮਤ ਦੀ ਮਿਸਾਲ ਮਿਲਦੀ ਹੈ, ਉੱਥੇ ਹੀ ਪਿਛਲੇ ਕੁਝ ਸਾਲਾਂ ਵਿੱਚ ਪਹੁੰਚੇ ਯੁਵਾਵਾਂ ਦੇ ਪਹਿਲੇ ਪੰਜਾਬੀ ਬਿਲਡਰ ਬਨਣ ਦਾ ਸਫਰ ਵਿਕਾਸ ਵੱਲ ਤੇਜ਼ੀ ਨਾਲ ਵੱਧਦੇ ਕਦਮਾਂ ਨੂੰ ਦਰਸਾਉਂਦਾ ਹੈ। ਜਾਣੋ ਕਵੀਨਜ਼ਲੈਂਡ ਦੇ ਕੇਨਸ ਬਾਰੇ ਹੋਰ ਜਾਣਕਾਰੀ ਅਤੇ ਨਾਲ ਹੀ ਕਿ ਕਿੰਝ ਪੰਜਾਬੀ ਮੁਟਿਆਰਾਂ ਨੇ ਭਾਈਚਾਰੇ ਨੂੰ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ਾਂ ਕੀਤੀਆਂ ਹਨ, ਇਸ ਪੌਡਕਾਸਟ ਦੇ ਜ਼ਰੀਏ।
Comments 
In Channel
loading
00:00
00:00
x

0.5x

0.8x

1.0x

1.25x

1.5x

2.0x

3.0x

Sleep Timer

Off

End of Episode

5 Minutes

10 Minutes

15 Minutes

30 Minutes

45 Minutes

60 Minutes

120 Minutes