
ਖ਼ਬਰਨਾਮਾ: 2025 ਫੈਡਰਲ ਚੋਣਾਂ ਲਈ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ‘ਤੇ
Update: 2025-01-13
Share
Description
ਫੈਡਰਲ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਵੱਲੋਂ ਵੀ ਕਈ ਐਲਾਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਵੋਟਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਦੇਖਦਿਆਂ ਉਹ ਬਹੁਤ ਧਿਆਨ ਨਾਲ ਅਗਲੀ ਪਾਰਟੀ ਦੀ ਚੋਣ ਕਰਨਗੇ।
Comments
In Channel